ਅਗਲੀ ਕਹਾਣੀ

ਪੰਜਾਬ ’ਚ ਹੋਈ  65.96% ਵੋਟਿੰਗ

ਪੰਜਾਬ ’ਚ ਹੋਈ  65.96% ਵੋਟਿੰਗ। ਤਸਵੀਰ: ਕੇਸ਼ਵ ਸਿੰਘ

ਪੰਜਾਬ ਚੋਣ ਕਮਿਸ਼ਨ ਨੇ ਬੀਤੇ ਕੱਲ੍ਹ ਐਤਵਾਰ ਨੂੰ ਰਾਜ ਵਿੱਚ ਹੋਈ ਵੋਟਿੰਗ ਦੇ ਫ਼ੀ ਸਦ (ਪ੍ਰਤੀਸ਼ਤਤਾ) ਅੰਕੜੇ ਅੱਜ ਜਾਰੀ ਕੀਤੇ ਹਨ। 17ਵੀਂ ਲੋਕ ਸਭਾ ਦੀ ਚੋਣ ਲਈ ਪਈਆਂ ਵੋਟਾਂ ਦੌਰਾਨ 65.96 ਫੀਸਦੀ ਵੋਟਿੰਗ ਹੋਈ। ਪੰਜਾਬ ਰਾਜ ਦੇ ਲੋਕ ਸਭਾ ਹਲਕਿਆਂ ਲਈ ਹੇਠ ਲਿਖੇ ਅਨੁਸਾਰ ਵੋਟਿੰਗ ਪ੍ਰਤੀਸ਼ਤ ਰਹੀ:

 

ਗੁਰਦਾਸਪੁਰ          69.51 % ਵੋਟਿੰਗ

ਅੰਮਿ੍ਰਤਸਰ          57.08

ਖਡੂਰ ਸਾਹਿਬ         64.01

ਜਲੰਧਰ                63.04

ਹੁਸ਼ਿਆਰਪੁਰ          62.15

ਆਨੰਦਪੁਰ ਸਾਹਿਬ    63.76

ਲੁਧਿਆਣਾ              62.16

ਫਤਿਹਗੜ ਸਾਹਿਬ     65.68

ਫਰੀਦਕੋਟ              63.22

ਫਿਰੋਜ਼ਪੁਰ              72.30

ਬਠਿੰਡਾ                 74.10

ਸੰਗਰੂਰ                 72.44

ਪਟਿਆਲਾ               67.77

 

 

ਪਿਛਲੇ ਵਾਰ ਦੇ ਮੁਕਾਬਲੇ ਐਤਕੀਂ ਇਹ ਫ਼ੀ ਸਦੀ ਕੁਝ ਘੱਟ ਦੱਸੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:65 96 per cent Polling in Punjab