ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਅੰਕਾ ਗਾਂਧੀ ਦੀ ਰੈਲੀ ਤੋਂ ਪਹਿਲਾਂ ਹਨ੍ਹੇਰੀ ਚ ਉਡਿਆ ਟੈਂਟ, VIDEO ਵਾਇਰਲ

ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਵੋਟਾਂ 19 ਮਈ ਨੂੰ ਹੋਣੀਆਂ ਹਨ ਅਤੇ ਹਰ ਆਗੂ ਆਪਣੀ ਪਾਰਟੀ ਲਈ ਬਹੁਤ ਜ਼ੋਰਦਾਰ ਪ੍ਰਚਾਰ ਕਰ ਰਿਹਾ ਹੈ। ਉਥੇ  ਬੁੱਧਵਾਰ ਸਵੇਰੇ ਤੋਂ ਮੌਸਮ ਵਿਚ ਆਈ ਤਬਦੀਲੀ ਨੇ ਨੇਤਾਵਾਂ ਲਈ ਬਹੁਤ ਪ੍ਰੇਸ਼ਾਨੀ ਖੜੀ ਕਰ ਦਿੱਤੀ ਹੈ। 

 

ਉੱਤਰ ਪ੍ਰਦੇਸ਼ ਦੇ ਦੇਵਰੀਆ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਰੈਲੀ ਹੋਣੀ ਸੀ ਪਰ ਉਸ ਤੋਂ ਪਹਿਲਾਂ ਚਲੀ ਹਨ੍ਹੇਰੀ ਅਤੇ ਬਾਰਿਸ਼ ਵਿੱਚ ਰੈਲੀ ਦਾ ਟੈਂਟ ਉਡ ਗਿਆ। ਇਸ ਤੋਂ ਬਾਅਦ ਭਗਦੜ ਵੀ ਮਚ ਗਈ। 

 

ਦੱਸਿਆ ਜਾ ਰਿਹਾ ਹੈ ਕਿ ਦੇਵਰੀਆ ਵਿੱਚ ਅਚਾਨਕ ਆਈ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਵਿੱਚ ਕਾਂਗਰਸ  ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਜਨ ਸਭਾ 'ਚ ਟੈਂਟ ਉਡ ਗਿਆ। ਹਾਲਾਂਕਿ ਮੌਸਮ ਦਾ ਮਿਜਾਜ ਸ਼ਾਂਤ ਹੋਣ ਨਾਲ ਹੀ ਮੌਕੇ ਉਤੇ ਮੌਜੂਦ ਕਾਂਗਰਸੀਆਂ ਨੇ ਇਕ ਵਾਰ ਫਿਰ ਮੰਚ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Before Priyanka Gandhi rally Tent Blow in storm and rain in deoria uttar pradesh