ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘EVM ਦੁਰੁੱਸਤ, VV ਪੈਟ ਨਾਲ ਮਿਲਾਣ ’ਚ ਕੋਈ ਗੜਬੜੀ ਨਹੀਂ ਮਿਲੀ’

ਨਵਰਤਨ ਕੰਪਨੀਆਂ ਚ ਸ਼ਾਮਲ ਅਤੇ ਰੱਖਿਆ ਖੇਤਰ ਦੇ ਜਨਤਕ ਪ੍ਰਣਾਲੀ ਭਾਤਰ ਇਲੈਕਟ੍ਰੋਨਿਕਸ ਲਿਮਟਿਡ (ਬੀਈਐਲ) ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਸ ਦੇ ਦੁਆਰਾ ਬਣਾਈਆਂ ਗਈਆਂ ਵੋਟਿੰਗ ਮਸ਼ੀਨਾ ਚ ਛੇੜਛਾਅ ਸੰਭਵ ਨਹੀਂ ਹੈ ਤੇ ਲੋਕ ਸਭਾ ਚੋਣਾਂ ਚ ਈਵੀਐਮ ਅਤੇ ਵੀਪੀਪੈਟ ਵਿਚਾਲੇ ਮਿਲਾਨ ਚ ਫਰਕ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

 

ਦੱਸ ਦੇਈਏ ਕਿ ਹੁਣੇ ਜਿਹੇ ਸਮਾਪਤ ਹੋਈਆਂ ਲੋਕ ਸਭਾ ਚੋਣਾਂ ਚ ਈਵੀਐਮ ਨਾਲ ਛੇੜਛਾੜ ਦੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ’ਤੇ ਵੋਟਿੰਗ ਮਸ਼ੀਨਾਂ ਦਾ ਬਚਾਅ ਕਰਦਿਆਂ ਹੋਇਆ ਬੀਈਐਲ ਦੇ ਸੀਐਮਡੀ ਐਸਵੀ ਗੌਤਮ ਨੇ ਇੱਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਸਿਆਸੀ ਦਲਾਂ ਨੇ ਚੋਣਾਂ ਤੋਂ ਪਹਿਲਾਂ ਜਿਹੜਾ ਤੂਫ਼ਾਨ ਖੜਾ ਕੀਤਾ ਹੈ ਉਹ ਮੁੜ ਟੁੱਟ ਜਾਊ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BEL EVMs are non tamperable Says CMD