ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਖਿਲੇਸ਼ ਯਾਦਵ ਤੋਂ ਹਾਰਨ ਤੋਂ ਬਾਅਦ ਨਿਰਹੁਆ ਨੇ ਲਿਖਿਆ, ਆਏ ਤੋਂ ਮੋਦੀ ਹੀ

 

ਭੋਜਪੁਰੀ ਸਟਾਰ ਨਿਰਹੁੁਆ (ਦਿਨੇਸ਼ ਲਾਲ ਯਾਦਵ) ਨੇ ਲੋਕ ਸਭਾ ਚੋਣਾਂ ਦੌਰਾਨ ਰਾਜਨੀਤੀ ਸ਼ੁਰੂ ਕੀਤੀ। ਉਹ ਆਜ਼ਮਗੜ੍ਹ ਤੋਂ ਭਾਜਪਾ ਦੇ ਟਿਕਟ 'ਤੇ ਚੋਣਾਵੀ ਮੈਦਾਨ ਵਿੱਚ ਉਤਰੇ ਸਨ ਪਰ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਸਾਹਮਣੇ ਨਹੀਂ ਟਿਕ ਸਕੇ। 

 

ਨਿਰਹੁਆ, ਅਖਿਲੇਸ਼ ਤੋਂ  2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਾਰ ਗਏ। ਭਾਵੇਂ ਕਿ ਨਿਰਹੁਆ ਹਾਰ ਗਏ ਹਨ ਪਰ ਉਸ ਦਾ ਜਜ਼ਬਾ ਅਜੇ ਵੀ ਕਾਇਮ ਹੈ। ਨਿਰਹੁਆ ਨੇ ਟਵੀਟ ਕੀਤਾ, 'ਨਾ ਇਹ ਦੇਸ਼  ਰੁਕੇਗਾ, ਨਾ ਦੇਸ਼ ਝੁਕੇਗਾ, ਆਏ ਤੋਂ ਮੋਦੀ ਹੀ।' 

 


ਨਿਰਹੁਆ ਦੇ ਇਸ ਟਵੀਟ ਉੱਤੇ ਕਈ ਪ੍ਰਸ਼ੰਸਕਾਂ ਨੇ ਉਸ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਮਿਹਨਤ ਕਰਦੇ ਰਹਿਣ, ਉਹ ਅਗਲੀ ਵਾਰ ਜ਼ਰੂਰ ਆਉਣਗੇ। 

 

 

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bhojpuri star nirhua tweet after losing azamgarh seat in loksabha elections modi win