ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਅਰਵਿੰਦ ਕੇਜਰੀਵਾਲ ਬੋਲੇ, ਮੋਦੀ–ਰਾਹੁਲ ਨਹੀਂ ਕੋਈ ਹੋਰ ਬਣੇਗਾ PM

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਇੱਕ ਵਾਰ ਫਿਰ ਭਾਜਪਾ (BJP) ਦੇ ਨਾਲ ਕਾਂਗਰਸ (Congress) ਤੇ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ (Loksabha Election) ਮਗਰੋਂ ਮੋਦੀ ਅਤੇ ਰਾਹੁਲ ਗਾਂਧੀ ਦੋਵਿਆਂ ਚੋਂ ਕੋਈ ਵੀ ਪ੍ਰਧਾਨ ਮੰਤਰੀ ਨਹੀਂ ਬਣੇਗਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਕੇਜਰੀਵਾਲ ਨੇ ਕਿਹਾ ਕਿ 2019 ਦੀਆਂ ਆਮ ਚੋਣਾਂ ਚ ਕੋਈ ਹੋਰ ਵੀ ਪ੍ਰਧਾਨ ਮੰਤਰੀ ਬਣੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖਤਰੇ ਚ ਹੈ ਜਿਸਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨਾ ਹੋਵੇਗਾ। ਮੁੱਖ ਮੰਤਰੀ ਸ਼ਾਸਤਰੀ ਪਾਰਕ ਚ ਫ਼ਲਾਈਓਵਰ ਦੇ ਉਦਘਾਟਨ ਮੌਕੇ ਬੋਲ ਰਹੇ ਸਨ।

 

ਕੇਜਰੀਵਾਲ ਨੇ ਕਿਹਾ ਕਿ ਦੋਵੇਂ ਫ਼ਲਾਈਵਰ ਬਣਨ ਮਗਰੋਂ ਆਈਐਸਬੀਟੀ ਤੋਂ ਸ਼ਾਹਦਰਾ ਤੱਕ ਸਿਗਨਲ ਮੁਕਤ ਕਾਰੀਡੋਰ (ਲਾਂਘਾ) ਬਣੇਗਾ। ਜਿਸ ਨਾਲ ਕਸ਼ਮੀਰੀ ਗੇਟ ਤੋਂ ਪੂਰਬੀ ਦਿੱਲੀ ਦੀ ਆਵਾਜਾਈ ਆਸਾਨ ਹੋਵੇਗੀ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਨੂੰ ਲੋਕ ਨਿਰਮਾਣ ਮੰਤਰੀ ਸਤਿੰਦਰ ਜੈਨ ਦੀ ਮੌਜੂਦਗੀ ਚ ਦੋਨਾਂ ਫ਼ਲਾਈਓਵਰ ਦਾ ਨੀਂਹ–ਪੱਥਰ ਰਖਿਆ। ਇਸ ਨਾਲ ਸ਼ਾਸਤਰੀ ਪਾਰਕ ਚੌਕ ਅਤੇ ਸੀਲਮਪੁਰ ਫ਼ਲਾਈਓਵਰ ਤੇ ਲੱਗਣ ਵਾਲਾ ਜਾਮ ਖ਼ਤਮ ਹੋ ਜਾਵੇਗਾ। ਦੋਵੇਂ ਫ਼ਲਾਈਓਵਰਾਂ ਦੀ ਲਾਗਤ ਲਗਭਗ 303.31 ਕਰੋੜ ਰੁਪਏ ਹੈ।

 

HT Punjabi Public Group ਨੂੰ ਹੁਣੇ ਹੀ Join ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/groups/224595535017834/

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CM Arvind Kejriwal speaks Modi Rahul not to be PM