ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਕਾਂਗਰਸ ਵੱਲੋਂ ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ

ਲੋਕ ਸਭਾ ਚੋਣਾਂ : ਕਾਂਗਰਸ ਵੱਲੋਂ ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਦੇਰ ਰਾਤ 35 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਉਤਰ ਪ੍ਰਦੇਸ਼ ਤੋਂ 9, ਤਮਿਲਨਾਡੂ ਤੋਂ 8, ਛੱਤੀਸਗੜ੍ਹ ਤੋਂ 4, ਜੰਮੂ ਕਸ਼ਮੀਰ ਤੋਂ 3, ਮਹਾਂਰਾਸ਼ਟਰ ਤੋਂ 5, ਉੜੀਸਾ ਤੋਂ 2, ਤੇਲੰਗਾਨਾ ਤੋਂ 1, ਤ੍ਰਿਪੁਰਾ ਤੋਂ 2 ਅਤੇ ਪੁਡੁਚੇਰੀ ਤੋਂ 1 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

 

ਇਸ ਸੂਚੀ ਵਿਚ ਖਾਸ ਗੱਲ ਇਹ ਹੈ ਕਿ ਉਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਦੀ ਸੀਟ ਬਦਲ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮੁਰਾਦਾਬਾਦ ਦੀ ਥਾਂ ਫਤਿਹਪੁਰ ਸੀਕਰੀ ਤੋਂ ਉਤਾਰਿਆ ਗਿਆ ਹੈ। ਉਥੇ ਮਸ਼ਹੂਰ ਸ਼ਾਇਰ ਇਮਰਾਨ ਪ੍ਰਤਾਪਗੜ੍ਹੀ ਨੂੰ ਰਾਜ ਬੱਬਰ ਦੀ ਥਾਂ ਮੁਰਾਦਾਬਾਤ ਲੋਕ ਸਭਾ ਖੇਤਰ ਤੋਂ ਉਮੀਦਵਾਰ ਬਣਾਇਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress party releases 7th list of 35 candidates Imran Pratapgarhi to contest from UP Moradabad and Raj Babbar from Fatehpur Sikri