ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਤੋਂ ਸੰਨੀ ਦਿਓਲ ਦੇ ਚੋਣ ਲੜਨ 'ਤੇ ਧਰਮਿੰਦਰ ਨੇ ਕਹੀ ਇਹ ਗੱਲ

ਅਭਿਨੇਤਾ  ਧਰਮਿੰਦਰ (Dharmindra) ਨੇ ਕਿਹਾ ਹੈ ਕਿ ਉਹ ਆਪਣੇ ਪੁੱਤਰ ਸੰਨੀ ਦਿਓਲ (Sunny Deol) ਨੂੰ ਗੁਰਦਾਸਪੁਰ ਤੋਂ ਚੋਣ ਲੜਨ ਲਈ ਨਾਂਹ ਕਰ ਦਿੰਦੇ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਸੁਨੀਲ ਜਾਖੜ (Sunil Jakhar) ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ।

 

 
 
 
 
 
 
 
 
 
 
 
 
 
 
 
 
 
 
 

A post shared by Sunny Deol (@iamsunnydeol) on

 
 
 
 
 
 
 
 
 

#damini

A post shared by Sunny Deol (@iamsunnydeol) on

 

ਨਿਊਜ਼ ਏਜੰਸੀ ਏਐਨਆਈ ਅਨੁਸਾਰ, ਧਰਮਿੰਦਰ ਨੇ ਕਿਹਾ ਕਿ ਬਲਰਾਮ ਜਾਖੜ ਮੇਰੇ ਭਰਾ ਵਾਂਗ ਸਨ। ਜੇਕਰ ਮੈਨੂੰ ਪਤਾ ਹੁੰਦਾ ਕਿ ਸੁਨੀਲ ਜਾਖੜ ਇੱਥੋ ਚੋਣ ਲੜ ਰਹੇ ਹਨ ਤਾਂ ਮੈਂ ਸੰਨੀ ਨੂੰ ਚੋਣ ਨਹੀਂ ਲੜਨ ਦੇਣੀ ਸੀ। 

 

ਧਰਮਿੰਦਰ ਨੇ ਕਿਹਾ ਕਿ ਉਹ (ਸੁਨੀਲ ਜਾਖੜ) ਮੇਰੇ ਪੁੱਤਰ ਵਾਂਗ ਹੈ। ਮੇਰੇ ਅਤੇ ਸੁਨੀਲ ਦੇ ਪਿਤਾ ਬਲਰਾਮ ਜਾਖੜ ਦੇ ਰਿਸ਼ਤੇ ਬਹੁਤ ਮਜ਼ਬੂਤ ​​ਸਨ। ਉਥੇ, ਧਰਮਿੰਦਰ ਆਪਣੇ 59 ਸਾਲਾ ਬੇਟੇ ਲਈ ਪ੍ਰਚਾਰ ਕਰਨ ਗੁਰਦਾਸਪੁਰ ਆਏ ਹੋਏ ਹਨ। ਉਨ੍ਹਾਂ ਪੱਤਰਕਾਰਾਂ  ਨੂੰ ਕਿਹਾ ਕਿ ਉਹ ਲੋਕਾਂ ਦੇ ਦੁੱਖਾਂ ਨੂੰ ਸਮਝਣ ਲਈ ਇੱਥੇ ਆਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dharmendra has said this about sunny deol on gurdaspur election lok sabha election 2019