ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਨੂੰ ਚੋਣ ਕਮਿਸ਼ਨ ਦਾ ਨੋਟਿਸ

​​​​​​​ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ

ਚੋਣ ਕਮਿਸ਼ਨ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ ਤੇ ਛੇ ਕੌਂਸਲਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਦੋਸ਼ ਹੈ ਕਿ ਉਨ੍ਹਾਂ ਨੇ ਕਮਿਊਨਿਟੀ ਸੈਂਟਰਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਸਨ। ਇਸ ਦੇ ਨਾਲ ਹੀ ਤਿੰਨ ਐੱਸਡੀਓਜ਼ ਨੂੰ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਨੋਟਿਸ ਮਿਲੇ ਹਨ।

 

 

ਇੱਕ ਚੋਣ ਮੀਟਿੰਗ ਸੋਮਵਾਰ ਦੀ ਸ਼ਾਮ ਨੂੰ ਰੱਖੀ ਗਈ ਸੀ; ਜਦ ਕਿ ਚੋਣ ਜ਼ਾਬਤਾ ਉਸ ਤੋਂ ਇੱਕ ਸ਼ਾਮ ਪਹਿਲਾਂ ਐਤਵਾਰ ਸ਼ਾਮੀਂ 5:00 ਵਜੇ ਹੀ ਲਾਗੂ ਹੋ ਗਿਆ ਸੀ।

 

 

ਆਦਰਸ਼ ਚੋਣ ਜ਼ਾਬਤੇ ਮੁਤਾਬਕ ਚੋਣ ਮੀਟਿੰਗਾਂ ਸਰਕਾਰੀ ਸੰਪਤੀਆਂ ਉੱਤੇ ਨਹੀਂ ਹੋ ਸਕਦੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC Notice to Chandigarh BJP President Sanjay Tandon