ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Result 2019: ਸੰਨੀ ਦਿਓਲ ਦੀ ਜਿੱਤ ਤੋਂ ਖ਼ੁਸ਼ ਇਸ਼ਾ ਦਿਓਲ ਨੇ ਇੰਝ ਦਿੱਤੀ ਵਧਾਈ

1 / 2ਸੰਨੀ ਦਿਓਲ ਦੀ ਜਿੱਤ ਤੋਂ ਖ਼ੁਸ਼ ਇਸ਼ਾ ਦਿਓਲ ਨੇ ਇੰਝ ਦਿੱਤੀ ਵਧਾਈ

2 / 2ਸੰਨੀ ਦਿਓਲ ਦੀ ਜਿੱਤ ਤੋਂ ਖ਼ੁਸ਼ ਇਸ਼ਾ ਦਿਓਲ ਨੇ ਇੰਝ ਦਿੱਤੀ ਵਧਾਈ

PreviousNext

 


ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਆਪਣੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਜਿੱਤ ਨਾਲ ਕਰਦੇ ਹੋਏ ਗੁਰਦਾਸਪੁਰ ਸੀਟ ਤੋਂ ਮੌਜੂਦਾ ਸਾਂਸਦ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾਇਆ।

 

 

 

 

ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਦਿਓਲ ਨੇ ਪੰਜਾਬ ਕਾਂਗਰਸ ਮੁਖੀ ਜਾਖੜ ਨੂੰ 82,459 ਵੋਟਾਂ ਨਾਲ  ਨੂੰ ਹਰਾਇਆ। ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਦਿਓਲ (59) ਨੇ ਕਿਹਾ ਕਿ ਉਹ ਇਸ ਸਰਹੱਦੀ ਖੇਤਰ ਦੇ ਵੋਟਰਾਂ ਦੀ ਭਲਾਈ ਲਈ ਕੰਮ ਕਰਨਗੇ।

 

ਉਨ੍ਹਾਂ ਕਿਹਾ, ਮੈਂ ਵਿਸ਼ਵਾਸ ਸੀ ਕਿ ਇਸ ਸੰਸਦੀ ਹਲਕੇ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੇ ਮੇਰੀ ਜਿੱਤ ਯਕੀਨੀ ਬਣਾਈ ਹੈ।

 

ਸੰਨੀ ਦਿਓਲ ਦੀ ਜਿੱਤ ਉੱਤੇ ਇਸ਼ਾ ਦਿਓਲ ਨੇ ਟਵੀਟ ਕਰਕੇ ਲਿਖਿਆ, ਵਧਾਈ ਹੋਵੇ ਸੰਨੀ ਦਿਓਲ...ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਤੁਹਾਡੇ ਨਾਲ ਹਨ।

ਬੌਬੀ ਦਿਓਲ ਨੇ ਇਸ ਤਰ੍ਹਾਂ ਦੀ ਦਿੱਤੀ ਵਧਾਈ....

ਸੰਨੀ ਦਿਓਲ ਦੀ ਜਿੱਤ ਤੋਂ ਬਾਅਦ ਬੌਬੀ ਦਿਓਲ ਨੇ ਇੰਸਟਾਗ੍ਰਾਮ ਉੱਤੇ ਸੰਨੀ ਨਾਲ ਫੋਟੋ ਸ਼ੇਅਰ ਕਰ ਲਿਖਿਆ, ਆਪ ਪਰ ਗਰਵ ਹੈ ਭਈਆ। 

 

 

 
 
 
 
 
 
 
 
 
 
 
 
 

Always proud of you Bhaiya 🤗♥️

A post shared by Bobby Deol (@iambobbydeol) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:esha deol wishes brother sunny deol on his victory