ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਉਹ ਬੱਲੇਬਾਜ਼ ਜਿਸ ਨੇ ਸੈਂਕੜਾ ਲਾਇਆ ਪਰ ਟੀਮ ਹਾਰ ਗਈ: ਸ਼ਸ਼ੀ ਥਰੂਰ 

 

ਕੇਰਲ ਦੀ ਤਿਰੂਵਨੰਤਪੁਰਮ ਲੋਕ ਸਭਾ ਸੀਟ ਤੋਂ ਉਮੀਦਵਾਰ ਸ਼ਸ਼ੀ ਥਰੂਰ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਖੁਦ ਜਿਹੇ ਬੱਲੇਬਾਜ਼ ਦੀ ਤਰ੍ਹਾਂ ਮਹਿਸੂਸ ਕਰ ਰਹੇ ਹਨ ਜਿਸ ਨੇ ਸੈਂਕੜਾ ਲਾਇਆ ਪਰ ਉਸ ਦੀ ਟੀਮ ਹਾਰ ਗਈ। 

 

 

ਥਰੂਰ ਨੇ ਟਵੀਟ ਕਰਕੇ ਕਿਹਾ ਕਿ ਮੈਂ ਕਰੀਬ 50 ਹਜ਼ਾਰ ਵੋਟਾਂ ਤੋਂ ਅੱਗੇ ਚੱਲ ਰਿਹਾ ਹਾਂ। ਮੈ ਖ਼ੁਦ ਨੂੰ ਉਸ ਉਮੀਦਵਾਰ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਹਾਂ ਜਿਸ ਨੇ ਸੈਂਕੜਾ ਲਾਇਆ ਪਰ ਉਸ ਦੀ ਟੀਮ ਹਾਰ ਗਈ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਖੱਟਾ ਮਿੱਠਾ ਤਜਰਬਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Feel like a batsman who has scored century while his team has lost Tweet By Shashi Tharoor