ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਸ਼ਾਸਤਰੀ ਭਵਨ ’ਚ ਲੱਗੀ ਅੱਗ, ਰਾਹੁਲ ਦਾ ਮੋਦੀ ’ਤੇ ਟਵੀਟ-ਵਾਰ

ਦਿੱਲੀ ਦੇ ਸ਼ਾਸਤਰੀ ਭਵਨ ਚ ਮੰਗਲਵਾਰ ਨੂੰ ਅਚਾਨਕ ਉਪੱਰੀ ਮੰਜ਼ਿਲ ਤੇ ਅੱਗ ਲੱਗ ਗਈ। ਜਿਸ ਕਾਰਨ ਭਾਜੜਾਂ ਦਾ ਮਾਹੌਲ ਬਣ ਗਿਆ। ਫ਼ਾਇਰ ਬ੍ਰਿਗੇਡ ਅਫ਼ਸਰ ਆਰ ਮੀਣਾ ਨੇ ਦਸਿਆ ਕਿ ਇੱਥੇ ਰੱਖੇ ਕੁੱਲਰ ਅਤੇ ਬਿਜਲੀ ਦੀਆਂ ਤਾਰਾਂ ਚ ਅੱਗ ਲੱਗ ਗਈ ਹੈ। ਹਾਲੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਬਾਰੇ ਪਤਾ ਨਹੀਂ ਚੱਲ ਸਕਿਆ ਹੈ। ਅੱਗ ਨੂੰ ਬੁਝਾਉਣ ਲਈ ਮੌਕੇ ਤੇ ਫ਼ਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਮੌਜੂਦ ਹਨ।

 

ਇਸ ਵਿਚਾਲੇ ਸ਼ਾਸਤਰੀ ਭਵਨ ਚ ਲੱਗੀ ਅੱਗ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ਤੇ ਹਮਲਾ ਬੋਲਦਿਆਂ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਇਸ ਟਵੀਟ ਚ ਲਿਖਿਆ ਹੈ, ‘ਮੋਦੀ ਜੀ ਫਾਈਲਾਂ ਜਲਾਉਣ ਨਾਲ ਤੁਸੀਂ ਬੱਚ ਨਹੀਂ ਸਕੋਗੇ, ਤੁਹਾਡੇ ਇਨਸਾਫ ਦਾ ਦਿਨ ਆ ਰਿਹਾ ਹੈ।'

 

 

 

 

 

.

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fire at Delhi Shastri Bhawan rahul gandhi attack on pm modi