ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਫਰਤ ਦਾ ਜਵਾਬ ਅਸੀਂ ਪਿਆਰ ਨਾਲ ਦੇਵਾਂਗਾ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਭਾਜਪਾ, ਆਰਐਸਐਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਨਫਰਤ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਉਸ ਨੂੰ (ਮੋਦੀ) ਝੱਪੀ ਦਿੱਤੀ ਹੈ ਅਤੇ ਦਿੰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਨਫਰਤ ਨੂੰ ਨਫਰਤ ਨਹੀਂ ਸਿਰਫ਼ ਪਿਆਰ ਹਰਾ ਸਕਦਾ ਹੈ। 
 

 

 


 

ਮੱਧ ਪ੍ਰਦੇਸ਼ ਦੀ ਦੇਵਾਸ ਲੋਕ ਸਭਾ ਸੀਟ ਦੇ ਪਾਰਟੀ ਉਮੀਦਵਾਰ ਪ੍ਰਹਿਲਾਦ ਟਿਪਨੀਆ ਦੇ ਸਮੱਰਥਨ ਵਿੱਚ ਸ਼ੁਜਾਲਪੁਰ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਸਾਡੇ ਵਿੱਚ ਨਫਰਤ ਨਹੀਂ ਹੈ। ਬੀਜੇਪੀ ਦੇ ਲੋਕਾਂ ਦੇ ਦਿਲ ਵਿੱਚ ਆਰਐਸਐਸ ਦੇ ਲੋਕਾਂ ਦੇ ਦਿਲ ਵਿੱਚ,  ਨਰਿੰਦਰ ਮੋਦੀ ਦੇ ਦਿਲ ਵਿੱਚ ਨਫਰਤ ਹੈ ਗੁੱਸਾ ਹੈ।  

 


ਰਾਹੁਲ ਨੇ ਕਿਹਾ ਕਿ ਮੈਂ ਨਰਿੰਦਰ ਮੋਦੀ ਜੀ ਨਾਲ ਨਫਰਤ ਨਹੀਂ ਕਰਦਾ। ਜਿੰਨੀ ਵੀ ਨਫਰਤ ਨਰਿੰਦਰ ਮੋਦੀ ਜੀ ਮੈਨੂੰ ਦੇ ਦਿਉ। ਜੋ ਵੀ ਮੇਰੇ ਪਰਿਵਾਰ ਬਾਰੇ ਬੋਲੇ, ਨਫਰਤ ਨੂੰ ਨਫਰਤ ਨਹੀਂ ਕਾਟ ਸਕਦੀ। 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Give Love instead of hate Nyay Scheme Boost Indian Economy says Rahul Gandhi