ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Gujarat Lok sabha Election Result 2019: ਰੁਝਾਨਾਂ ਵਿਚ ਭਾਜਪਾ ਨੂੰ ਲਾਭ, ਅਮਿਤ ਸ਼ਾਹ ਅੱਗੇ

Gujarat Lok sabha Election Result 2019: ਰੁਝਾਨਾਂ ਵਿਚ ਭਾਜਪਾ ਨੂੰ ਲਾਭ, ਅਮਿ

ਲੋਕ ਸਭਾ ਚੋਣਾਂ 2019 ਦੇ ਨਤੀਜੇ ਅੱਜ ਜਾਰੀ ਹੋ ਰਹੇ ਹਨ। ਦੇਸ਼ ਦੀਆਂ 542 ਲੋਕ ਸਭਾ ਸੀਟਾਂ ਉਤੇ ਹੋਈਆਂ ਚੋਣਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਗੁਜਰਾਤ ਦੀਆਂ ਸਾਰੀਆਂ ਸੀਟਾਂ ਦੇ ਨਤੀਜਿਆਂ ਉਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਰੁਝਾਨਾਂ ਵਿਚ ਫਿਲਹਾਲ ਭਾਜਪਾ ਅੱਗੇ ਚਲ ਰਹੀ ਹੈ, ਜਦੋਂ ਕਿ ਕਾਂਗਰਸ ਫਿਲਹਾਲ ਪਿੱਛੇ ਹੈ। ਭਾਜਪਾ 17 ਸੀਟਾ ਉਤੇ ਅੱਗੇ ਹੈ, ਉਥੇ ਕਾਂਗਰਸ ਦੋ ਸੀਟਾਂ ਉਤੇ ਅੱਗੇ ਹੈ।

 

ਗੁਜਰਾਤ ਲੋਕ ਸਭਾ ਚੋਣਾਂ ਦੇ ਨਤੀਜੇ ਇਸ ਲਈ ਵੀ ਅਹਿਮ ਹਨ ਕਿਉਂਕਿ ਇਸ ਵਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਕਿਸਮਤ ਦਾਅ ਉਤੇ ਲੱਗੀ ਹੈ, ਜਿਨ੍ਹਾਂ ਇਸ ਵਾਰ ਗਾਂਧੀਨਗਰ ਸੀਟ ਤੋਂ ਲਾਲ ਕ੍ਰਿਸ਼ਨ ਅਡਵਾਨੀ ਦੀ ਥਾਂ ਚੋਣ ਲੜੀ ਹੈ। ਗੁਜਰਾਤ ਦੇ ਨਤੀਜੇ ਭਾਜਪਾ ਦੇ ਲਿਹਾਜ ਨਾਲ ਇਸ ਲਈ ਮਹੱਤਵਪੂਰਣ ਹਨ, ਕਿਉਂਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ ਗ੍ਰਹਿ ਰਾਜ ਵੀ ਹੈ। ਜ਼ਿਕਰਯੋਗ ਕਿ ਪਿਛਲੀਆਂ ਚੋਣਾਂ ਵਿਚ ਗੁਜਰਾਤ ਦੇ ਅਪ੍ਰਤੱਖ ਨਤੀਜਿਆਂ ਨਾਲ ਪਿਛਲੇ ਵਾਰ ਭਾਜਪਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat lok Sabha election result 2019 live update chunav parinam seat wise ls elections results live coverage