ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਪੁਲਾੜ ਚ ਵੀ ਸਰਜੀਕਲ ਸਟ੍ਰਾਇਕ ਕਰਨ ਦੀ ਸਮੱਰਥਾ ਵਿਕਸਤ ਕੀਤੀ:ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਰੋਹਤਕ ਰੈਲੀ ਵਿੱਚ ਕਿਹਾ ਕਿ ਭਾਰਤ ਨੇ ਹੁਣ ਪੁਲਾੜ ਵਿੱਚ ਵੀ ਸਰਜੀਕਲ ਸਟ੍ਰਾਇਕ ਦੀ ਸਮੱਰਥਾ ਵਿਕਸਿਤ ਕਰ ਲਈ ਹੈ।

 

ਹਰਿਆਣਾ ਦੇ ਰੋਹਤਕ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਘੁਮੰਡ ਦਾ ਸੰਕੇਤ ਦੇਣ ਵਾਲੇ ਤਿੰਨ ਸ਼ਬਦ ਉਨ੍ਹਾਂ ਦੇ ਇਕ ਸੀਨੀਅਰ ਨੇਤਾ ਨੇ ਕੱਲ੍ਹ ਕਹੇ ਸਨ, ਉਨ੍ਹਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਕਿਹਾ ਸੀ। ਇਹ ਆਗੂ ਗਾਂਧੀ ਪਰਿਵਾਰ ਦੇ ਸਭ ਤੋਂ ਨੇੜਲੇ ਲੋਕਾਂ ਵਿੱਚੋਂ ਇੱਕ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India develops capability to carry surgical strikes even in space: Narendra Modi