ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਅੱਤਵਾਦੀਆਂ ਨੂੰ ਘਰ ਵਿੱਚ ਦਾਖ਼ਲ ਹੋ ਕੋ ਮਾਰਿਆ : ਨਰਿੰਦਰ ਮੋਦੀ

ਸਾਡੇ ਦੇਸ਼ ਵਿੱਚ ਜੇਕਰ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਤੁਹਾਨੂੰ ਦੁੱਖ ਹੁੰਦਾ ਹੈ। ਹਮਲਾ ਕਸ਼ਮੀਰ ਵਿੱਚ ਹੋਵੇ ਪਰ ਦੁੱਖ ਭਦੋਹੀ ਨੂੰ ਹੁੰਦਾ ਹੈ, ਹਮਲਾ ਕਸ਼ਮੀਰ ਵਿੱਚ ਹੋਵੇ ਪਰ ਦਿਲ ਕੰਨਿਆਕੁਮਾਰੀ ਦਾ ਰੋਂਦਾ ਹੈ। ਜਦੋਂ ਉਸ ਦੇ ਜਵਾਬ ਵਿੱਚ ਸਰਜੀਕਲ ਸਟ੍ਰਾਇਕ ਹੁੰਦੀ ਹੈ ਤਾਂ ਤੁਹਾਨੂੰ ਮਾਣ ਹੁੰਦਾ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੀ। 

 

2014 ਤੋਂ ਪਹਿਲਾਂ ਦੇਸ਼ ਵਿੱਚ ਅਜਿਹੀ ਸਰਕਾਰ ਆਈ ਜੋ ਕਾਂਗਰਸ ਨੇ 10 ਸਾਲ ਸਰਕਾਰ ਚਲਾਈ ਉਸ ਨੇ ਦੇਸ਼ ਦੇ ਅਕਸ ਦਾ ਅਜਿਹਾ ਹਾਲ ਕੀਤਾ ਸੀ ਦੁਨੀਆਂ ਸਾਡੇ ਅਕਸ ਨੂੰ ਮੰਨਣ ਲਈ ਤਿਆਰ ਨਹੀਂ ਸੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ਸੰਸਾਰ ਦੇ ਤਾਕਤਵਰ ਦੇਸ਼ਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।     
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India in World Most Powerful Country list: Narendra Modi