ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

lok sabha elction result 2019: ਯੂਪੀ ਵਿਚ ਭਾਜਪਾ ਅੱਗੇ

lok sabha elction result 2019:  ਯੂਪੀ ਵਿਚ ਭਾਜਪਾ ਅੱਗੇ

ਲੋਕ ਸਭਾ ਚੋਣਾਂ ਦੇ ਮੁਢਲੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤ ਰੁਝਾਨਾਂ ਵਿਚ ਕਾਂਗਰਸ ਦੇ ਉਤਰ ਪ੍ਰਦੇਸ਼ ਵਿਚ ਭਾਜਪਾ ਅੱਗੇ ਚਲ ਰਹੀ ਹੈ। ਸ਼ੁਰੂਆਤੀ ਰੁਝਾਨ ਵਿਚ ਭਾਜਪਾ ਨੇ ਯੂਪੀ ਵਿਚ 14 ਸੀਟਾਂ ਉਤੇ ਅੱਗੇ ਚੱਲ ਰਹੀ ਹੈ। ਜਦੋਂ ਕਿ ਅਜੇ ਤੱਕ ਮਹਾਗਠਜੋੜ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elction result 2019 live update for all seats party wise candidate wise and seat wise results live counting coverage