ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ, ਲੱਗੀਆਂ ਲੰਬੀਆਂ ਲਾਈਨਾਂ

ਪਟਿਆਲਾ ਦੇ ਇਕ ਬੂਥ ਕੇਂਦਰ ਉਤੇ ਵੋਟ ਪਾਉਣ ਲਈ ਔਰਤਾਂ ਦੀ ਲੱਗੀ ਲਾਈਨ।

ਲੋਕ ਸਭਾ ਚੋਣਾਂ ਦੇ ਆਖਰੀ ਸੱਤਵੇਂ ਪੜਾਅ ਵਿਚ ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਸਮੇਤ 8 ਸੂਬਿਆਂ ਦੀਆਂ 59 ਸੀਟਾਂ ਉਤੇ ਵੋਟਿੰਗ ਜਾਰੀ ਹੈ।  ਪੰਜਾਬ ਭਰ ਵਿਚ ਨੌਜਵਾਨ ਨਵੇਂ ਬਣੇ ਵੋਟਰਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ।  ਵੋਟਾਂ ਪੈਣ ਤੋਂ ਹੀ ਬੂਥ ਕੇਂਦਰਾਂ ਉਤੇ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਅਮ੍ਰਿਤਸਰ ਵਿਚ ਵੋਟ ਪਾਉਣ ਲਈ ਲੱਗੀਆਂ ਵੋਟਰਾਂ ਦੀ ਲੰਬੀਆਂ ਲਾਈਨਾਂ।

ਸੱਤਵੇਂ ਪੜਾਅ ਵਿਚ ਪੰਜਾਬ ਵਿਚ 13, ਚੰਡੀਗੜ੍ਹ 1, ਯੂਪੀ ਵਿਚ 12, ਪੱਛਮੀ ਬੰਗਾਲ ਵਿਚ 9, ਬਿਹਾਰ ਤੇ ਮੱਧ ਪ੍ਰਦੇਸ਼ ਵਿਚ 8–8, ਹਿਮਾਚਲ ਪ੍ਰਦੇਸ਼ ਵਿਚ 4, ਝਾਰਖੰਡ ਵਿਚ ਤਿੰਨ ਦੀਆਂ ਤਿੰਨ ਸੀਟਾਂ ਉਤੇ ਅੱਜ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019: 59 Seats Voting Started