ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਉਮੀਦਵਾਰ ਉੱਤੇ ਦਰਜ ਹਨ 240 ਅਪਰਾਧਿਕ ਮਾਮਲੇ

ਦਾਗੀ ਉਮੀਦਵਾਰਾਂ ਦੀ ਸੂਚੀ ਵਿੱਚ ਸਭ ਤੋਂ ਮੋਹਰੀ


 

ਲੋਕ ਸਭਾ ਚੋਣਾਂ 2019 (Lok Sabha Elections 2019) ਵਿੱਚ ਭਾਜਪਾ (BJP) ਦੇ ਇੱਕ ਉਮੀਦਵਾਰ ਵਿਰੁੱਧ ਇੰਨੇ ਅਪਰਾਧਿਕ ਮਾਮਲੇ ਦਰਜ ਹਨ ਕਿ ਉਹ ਦਾਗੀ ਉਮੀਦਵਾਰਾਂ ਦੀ ਸੂਚੀ ਵਿੱਚ ਸਭ ਤੋਂ ਮੋਹਰੀ ਹੈ। 


ਭਾਰਤੀ ਜਨਤਾ ਪਾਰਟੀ (ਭਾਜਪਾ) ਕੇ ਕੇਰਲ ਦੇ ਪੱਤਨਮਤੀਟਾ ਸੰਸਦੀ ਖੇਤਰ ਦੇ ਉਮੀਦਵਾਰ ਕੇ ਸੁਰੇਂਦ੍ਰਨ (K. Surendran) ਵਿਰੁੱਧ 240 ਅਪਰਾਧਿਕ ਮਾਮਲੇ ਹਨ। ਇਸ ਦੇ ਨਾਲ ਹੀ ਉਹ ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਵਾਲੇ ਉਮੀਦਵਾਰ ਬਣ ਗਏ ਹਨ।

 

ਕਾਸਰਗੋਡ ਦੇ ਰਹਿਣ ਵਾਲੇ ਸੁਰੇਂਦ੍ਰਨ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰਾਂ ਵਿਚੋਂ ਇਕ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019: BJP Kerala candidate K Surendran has 240 criminal cases ADR says