ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਰਾਨਸੀ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ

ਵਾਰਾਨਸੀ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਮੀਦਵਾਰ ਹੋਣ ਕਾਰਨ ਦੇਸ਼ ਦੀ ਸਭ ਤੋਂ ਹਾਟ ਸੀਟ ਬਣ ਚੁੱਕੀ ਵਾਰਾਣਸੀ ਨੂੰ ਵੜਤ ਮਿਲ ਚੁੱਕੀ ਹੈ। ਸਵੇਰੇ 9 ਵਜੇ ਤੱਕ ਨਰਿੰਦਰ ਮੋਦੀ ਨੂੰ 21236, ਕਾਂਗਰਸ ਦੇ ਅਜੈ ਰਾਏ ਨੂੰ 9984 ਅਤੇ ਸਪਾ ਦੀ ਸ਼ਾਲਿਨੀ ਨੂੰ 2261 ਵੋਟਾਂ ਮਿਲੀਆਂ ਸਨ। ਉਥੇ ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਪੀਐਮ ਮੋਦੀ ਕਰੀਬ 20 ਹਜ਼ਾਰ ਵੋਟਾਂ ਨਾਲ ਅੱਗੇ ਚਲ ਰਹੇ ਹਨ।

 

ਇਸ ਵਾਰ ਇਥੇ ਮੋਦੀ ਸਮੇਤ 26 ਉਮੀਦਵਾਰ ਮੈਦਾਨ ਵਿਚ ਹੈ। ਸ਼ਾਮ ਤੱਕ ਨਤੀਜਾ ਆਉਣ ਦੀ ਉਮੀਦ ਪ੍ਰਗਾਈ ਜਾ ਰਹੀ ਹੈ। ਸਭ ਤੋਂ ਜ਼ਿਆਦਾ ਦੱਖਣੀ ਅਤੇ ਸਭ ਤੋਂ ਅੰਤ ਵਿਚ ਕੈਂਟ ਵਿਧਾਨ ਸਭਾ ਖੇਤਰ ਦੇ ਮਤਦਾਨ ਕੇਂਦਰਾਂ ਦੀ ਗਿਣਤੀ ਪੂਰੀ ਹੋਵੇਗੀ। ਪਹਿਲਾ ਰੁਝਾਨ ਸਵੇਰੇ 9 ਵਜੇ ਅਤੇ ਅੰਤਿਮ ਨਤੀਜਾ ਰਾਤ ਅੱਠ ਵਜੇ ਤੱਕ ਆਉਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Counting of votes in Varanasi begins PM Narendra Modi gets bigger lead