ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ ’ਚ TMC-BJP ਦੀ ਜੰਗ ’ਚ ਆਖਰ ਕਿਸਦਾ ਹੈ ਲਾਭ?

ਪੱਛਮੀ ਬੰਗਾਲ (West Bengal) ਚ ਤ੍ਰਿਣਮੂਲ ਅਤੇ ਭਾਜਪਾ (TMC and BJP) ਵਿਚਾਲੇ ਸਿੱਧੀ ਜੰਗ ਚ ਖੱਭੇਪੱਖੀ ਦਲਾਂ (Left Parties) ਨੂੰ ਆਪਣੇ ਲਈ ਉਮੀਦ ਨਜ਼ਰ ਆ ਰਹੀ ਹੈ। ਦਰਅਸਲ ਵੋਟਿੰਗ ਦੇ ਆਖਰੀ ਦਿਨ ਤਿੰਨ ਗੇੜਾਂ ਚ ਸੂਬੇ ਚ ਭਾਜਪਾ ਨੂੰ ਬਹੁਤ ਮਿਲਦਾ ਦਿੱਖ ਰਿਹਾ ਹੈ ਜਿਸ ਕਾਰਨ ਇਹ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਭਾਜਪਾ, ਤ੍ਰਿਣਮੂਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ।

 

ਬੰਗਾਲ ਚ ਪਿਛਲੀਆਂ ਆਮ ਚੋਣਾਂ ਚ ਤ੍ਰਿਣਮੂਲ ਕਾਂਗਰਸ ਦੀਆਂ ਵੋਟਾਂ 39 ਫੀਸਦ, ਖੱਬੇਪੱਖੀਆਂ ਦੀ 30 ਅਤੇ ਭਾਜਪਾ ਦਾ 17 ਫੀਸਦ ਰਿਹਾ ਹੈ ਜਦਕਿ ਕਾਂਗਰਸ 10 ਫੀਸਦ ਦੇ ਨੇੜੇ ਰਹੀ। ਹੁਣ ਸੂਬੇ ਚ ਚੋਣਾਂ ਆਖੜੀ ਗੇੜ ਚ ਹਨ। ਕਾਂਗਰਸ ਅਤੇ ਖੱਬੇਪੱਖੀਆਂ ਦੀ ਹਾਲਤ ਜਿਊਂ ਦੀ ਤਿਊਂ ਬਣੀ ਰਹਿ ਸਕਦੀ ਹੈ। ਜੰਗ ਤ੍ਰਿਣਮੂਲ ਅਤੇ ਭਾਜਪਾ ਵਿਚਾਲੇ ਬਣ ਗਈ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 left parties thinking they will get benefit in tmc bjp politics in bengal