ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EVM ਜਾਂ ਤਾਂ ਖਰਾਬ ਹੈ ਜਾਂ ਭਾਜਪਾ ਦੇ ਪੱਖ ’ਚ ਪਾ ਰਹੀ ਹੈ ਵੋਟ : ਅਲਿਖੇਸ਼

EVM ਜਾਂ ਤਾਂ ਖਰਾਬ ਹੈ ਜਾਂ ਭਾਜਪਾ ਦੇ ਪੱਖ ’ਚ ਪਾ ਰਹੀ ਹੈ ਵੋਟ : ਅਲਿਖੇਸ਼

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਗਿਆ ਕਿ ਪੂਰੇ ਭਾਰਤ ਵਿਚ ਈਵੀਐਮ ਜਾਂ ਖਰਾਬ ਹਨ ਜਾਂ ਫਿਰ ਭਾਜਪਾ ਦੇ ਪੱਖ ਵਿਚ ਵੋਟ ਪਾ ਰਹੀਆਂ ਹਨ।

 

ਅਖਿਲੇਸ਼ ਯਾਦਵ ਨੇ ਚੋਣ ਕਮਿਸ਼ਨ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, ‘ਪੂਰੇ ਭਾਰਤ ਵਿਚ ਈਵੀਐਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਜਾਂ ਤਾਂ ਖਰਾਬ ਹਨ ਜਾਂ ਫਿਰ ਭਾਜਪਾ ਲਈ ਵੋਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਕਹਿੰਦੇ ਹਨ ਕਿ ਚੋਣ ਅਧਿਕਾਰੀ ਈਵੀਐਮ ਚਲਾਉਣ ਲਈ ਸਿੱਖਿਅਤ ਨਹੀਂ ਹਨ। ਸਾਢੇ ਤਿੰਨ ਸੌ ਤੋਂ ਜ਼ਿਆਦਾ ਈਵੀਐਮ ਬਦਲੀਆਂ ਜਾ ਰਹੀਆਂ ਹਨ।

 

ਸਪਾ ਪ੍ਰਮੁੱਖ ਨੇ ਕਿਹਾ ਕਿ ਇਹ ਚੁਣਾਵੀਂ ਪ੍ਰਕਿਰਿਆ ਦਾ ਲਿਹਾਜ ਨਾਲ ਆਪਰਾਧਿਕ ਲਾਪਰਵਾਹੀ ਹੈ, ਉਹ ਚੁਣਾਵੀ ਪ੍ਰਕਿਰਿਆ, ਜਿਸ ਉਤੇ 50 ਹਜ਼ਾਰ ਕਰੋੜ ਰੁਪਹੇ ਖਰਚ ਹੋ ਰਹੇ ਹਨ। ਉਤਰ ਪ੍ਰਦੇਸ਼ ਵਿਚ ਦਸ ਸੀਟਾਂ ਲਈ ਤੀਜੇ ਚਰਨ ਦੇ ਤਹਿਤ ਅੱਜ ਵੋਟਿੰਗ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 third phase voting live updates akhilesh yadav attacks over bjp