ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Exit Poll ਮਗਰੋਂ EVM ’ਤੇ ਵਧੀ ਤਕਰਾਰ, BJP ਵਲੋਂ ਸੁਰੱਖਿਆ ਵਧਾਉਣ ਦੀ ਮੰਗ

ਵਿਰੋਧੀਆਂ ਦੇ ਦੋਸ਼ਾਂ ਵਿਚਾਲੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੋਮਵਾਰ ਨੂੰ ਕਿਹਾ ਕਿ ਚੋਣ ਸਰਵੇਖਣ ਚ ਈਵੀਐਮ ਦਾ ਕੋਈ ਯੋਗਦਾਨ ਨਹੀਂ ਹੁੰਦਾ ਹੈ। ਅਜਿਹੇ ਚੇ ਜੇਕਰ ਆਮ ਚੋਣਾਂ ਦਾ ਅਸਲ ਨਤੀਜਾ ਵੀ ਜੇਕਰ ਚੋਣ ਸਰਵੇਖਣ ਮੁਤਾਬਕ ਰਹਿੰਦਾ ਹੈ ਤਾਂ ਵਿਰੋਧੀ ਦਲਾਂ ਦੁਆਰਾ ਚੁੱਕੇ ਗਏ ਫਰਜ਼ੀ ਮੁੱਦਿਆਂ ਦੀ ਵੀ ਹੋਂਦ ਨਹੀਂ ਰਹਿ ਜਾਵੇਗੀ।

 

ਉਨ੍ਹਾਂ ਕਿਹਾ ਕਿ ਵੋਟਰ ਆਪਣੀ ਪਸੰਦ ਦੀ ਚੋਣ ਕਰਨ ਤੋਂ ਪਹਿਲਾਂ ਰਾਸ਼ਟਰ ਹਿੱਤਾਂ ਨੂੰ ਸਭ ਤੋਂ ਉੱਤੇ ਮੰਨਦੇ ਹਨ। ਆਮ ਚੋਣਾਂ 2019 ਲਈ ਐਤਵਾਰ ਨੂੰ ਜਾਰੀ ਕੀਤੇ ਗਏ ਚੋਣ ਸਰਵੇਖਣ ਮੁਤਾਬਕ ਮੁੜ ਐਨਡੀਏ ਬਹੁਮਤ ਨਾਲ ਕੇਂਦਰ ਚ ਸਰਕਾਰ ਬਣਾਉਂਦੀ ਦਿੱਖ ਰਹੀ ਹੈ।

 

ਜੇਤਲੀ ਨੇ ਕਾਂਗਰਸ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਵੋਟਰ ਹੁਣ ਵਿਰੋਧੀਆਂ ਦੇ ਗਠਜੋੜ ’ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹੈ।

 

ਕਾਂਗਰਸ ਨੇ ਚੋਣ ਸਰਵੇਖਣ ਨੂੰ ਖਾਰਿਜ ਕਰਦਿਆਂ ਕਿਹਾ ਕਿ ਸਰਵੇਖਣ ਦੇ ਨਤੀਜੇ ਸਹੀ ਸਾਬਤ ਹੋਏ ਤਾਂ ਇਸਦਾ ਮਤਲਬ ਈਵੀਐਮ ਚ ਗੜਬੜੀ ਹੋਈ ਹੈ ਜਦਕਿ ਭਾਜਪਾ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਚੋਣ ਸਰਵੇਖਣ ਮੁਤਾਬਕ ਹੀ ਹੋਣਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections 2019 war of words deepens between political parties over EVM after the Exit polls