ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਜਯਾ ਪ੍ਰਦਾ ਭਾਜਪਾ ’ਚ ਸ਼ਾਮਲ, ਰਾਮਪੁਰ ਤੋਂ ਲੜਨਗੇ ਚੋਣ

ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਹੀ ਜਯਾ ਪ੍ਰਦਾ ਸਮਾਜਵਾਦੀ ਪਾਰਟੀ (ਸਪਾ) ਦਾ ਸਾਥ ਛੱਡ ਅੱਜ ਮੰਗਲਵਾਰ ਨੂੰ ਭਾਜਪਾ ਚ ਸ਼ਾਮਲ ਹੋ ਗਈ। ਉਨ੍ਹਾਂ ਨੇ ਅੱਜ ਰਵਾਇਤੀ ਤੌਰ ਤੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ।

 

ਇਸ ਤੋਂ ਪਹਿਲਾਂ ਜਯਾ ਲੰਬੇ ਸਮੇਂ ਤਕ ਸਮਾਜਵਾਦੀ ਪਾਰਟੀ ਚ ਰਹੀ ਹਨ। ਭਾਜਪਾ ਨੇ ਅੱਜ ਹੀ ਜਯਾ ਨੂੰ ਰਾਮਪੁਰ ਸੀਟ ਤੋਂ ਆਪਣੇ ਉਮੀਦਵਾਰ ਵਜੋ ਐਲਾਨ ਦਿੱਤਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections Jaya Prada joins BJP