ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੀਸ਼ ਸਿਸੋਦੀਆ ਨੇ ਲਾਇਆ ਮੇਰਠ ’ਚ EVM ਬਦਲਣ ਦਾ ਦੋਸ਼

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੇਰਠ ਚ ਵੋਟਿੰਗ ਵਾਲੀ ਥਾਂ ਤੇ ਈਵੀਐਮ ਬਦਲਣ ਦਾ ਦੋਸ਼ ਲਗਾਇਆ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਝਾਂਸੀ, ਮੇਰਠ, ਗਾਜੀਪੁਰ, ਚੰਦੌਲੀ, ਸਾਰਨ ਹਰੇਕ ਥਾਂ ਵੋਟਾਂ ਦੀ ਗਿਣਤੀ ਵਾਲੇ ਕੇਂਦਰਾ ’ਤੇ ਮਸ਼ੀਨਾਂ ਬਦਲੀਆਂ ਜਾ ਰਹੀਆਂ ਹਨ ਪਰ ਚੋਣ ਕਮਿਸ਼ਨ ਸਰਕਾਰ ਸਾਹਮਣੇ ਅੱਖਾਂ ਤੇ ਪੱਟੀ ਬੰਨ੍ਹ ਕੇ ਬੈਠਿਆ ਹੈ।

 

ਉਨ੍ਹਾਂ ਕਿਹਾ ਕਿ ਜਨਤਾ ਨੇ ਵਰਤਮਾਨ ਸਰਕਾਰ ਖਿਲਾਫ ਵੋਟਾਂ ਪਾਈਆਂ ਹਨ। ਉਸ ਨੂੰ ਚੋਣ ਕਮਿਸ਼ਨ ਬਦਲ ਰਿਹਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manish Sisodia blames changing of EVM Machine in Meerut