ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਨੇ ‘ਗ਼ਰੀਬੀ ਹਟਾਓ’ ਨਾਰੇ ’ਤੇ ਕਾਂਗਰਸ ਤੇ ਭਾਜਪਾ ਨੂੰ ਘੇਰਿਆ

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਬੁੱਧਵਾਰ ਨੂੰ ਇਕ ਵਾਰ ਮੁੜ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਤੇ ਸਿਆਸੀ ਹਮਲੇ ਕੀਤੇ। ਮਾਇਆਵਤੀ ਨੇ ਗ਼ਰੀਬਾਂ ਅਤੇ ਕਿਸਾਨਾਂ ਦੇ ਮਾਮਲੇ ਚ ਦੋਨਾਂ ਪਾਰਟੀਆਂ ਨੂੰ ਇੱਕੋ ਥਾਲ਼ ਦੇ ਚੱਟੇ–ਬੱਟ ਕਰਾਰ ਦੇ ਦਿੱਤਾ।

 

ਟਵਿੱਟਰ ਤੇ ਹਾਲ ਹੀ ਆਈ ਮਾਇਆਵਤੀ ਨੇ ਕਿਹਾ, ਸੱਤਾਧਾਰੀ ਭਾਜਪਾ ਦਾ ਕਾਂਗਰਸ ਪਾਰਟੀ ਤੇ ਦੋਸ਼ ਹੈ ਕਿ ਉਸਦਾ ਗ਼ਰੀਬੀ ਹਟਾਓ–2 ਦਾ ਨਾਰਾ ਚੋਣਾਂ ਦੌਰਾਨ ਕੀਤੇ ਜਾਣ ਵਾਲਾ ਧੋਖਾ ਹੈ, ਇਹ ਸੱਚ ਹੈ, ਪਰ ਕੀ ਚੋਣਾਂ ਚ ਕੀਤਾ ਜਾ ਰਿਹਾ ਇਹ ਧੋਖਾ ਤੇ ਵਾਅਦਾਖਿਲਾਫ਼ੀ ਦਾ ਹੱਕ ਸਿਰਫ਼ ਭਾਜਪਾ ਕੋਲ ਹੀ ਹੈ? ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਆਦਿ ਦੇ ਹਿਤਾਂ ਦੀ ਉਮੀਦ ਦੇ ਮਾਮਲੇ ਚ ਦੋਨਾਂ ਹੀ ਪਾਰਟੀਆਂ ਇੱਕੋ ਥਾਲ਼ ਦੇ ਚੱਟੇ–ਬੱਟੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mayawati targets BJP and Congress on slogan of poverty eradication