ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Exit Poll ’ਚ ਮੋਦੀ ਸਰਕਾਰ ਦੀ ਵਾਪਸੀ ਨਾਲ ਵਸੁੰਧਰਾ ਰਾਜੇ ਖੁਸ਼

ਲੋਕ ਸਭਾ ਚੋਣਾਂ ਨੂੰ ਲੇ ਕੇ ਐਤਵਾਰ ਆਏ ਚੋਣ ਸਰਵੇਖਣ ਨਤੀਜਿਆਂ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੀ ਆਗੂ ਅਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ ਅਤੇ ਕਰੋੜਾਂ ਭਾਰਤੀਆਂ ਦੇ ਸੁਫਨਿਆਂ ਨੂੰ ਪੂਰਾ ਕਰਨਗੇ।

 

ਚੋਣ ਸਰਵੇਖਣ ਦੇ ਰੁਝਾਨਾਂ ਚ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਸੱਤਾ ਚ ਵਾਪਸੀ ਦਾ ਅੰਦਾਜ਼ਾ ਲਗਾਇਆ ਗਿਆ ਹੈ। ਰਾਜੇ ਨੇ ਕਿਹਾ ਕਿ ਹਰੇਕ ਜਨ ਮੋਦੀ, ਹਰ ਮਨ ਮੋਦੀ ਦਾ ਨਾਅਰਾ ਇਕ ਵਾਰ ਮੁੜ ਰਾਜਗ ਦੀ ਜਿੱਤ ਨਾਲ ਮਹੱਤਵ ਹਾਸਲ ਕਰੇਗਾ।

 

ਉਨ੍ਹਾਂ ਕਿਹਾ, ਪਿਛਲੇ 5 ਸਾਲਾਂ ਚ ਭਾਰਤ ਚ ਜਿਹੜਾ ਵਿਕਾਸ ਹੋਇਆ ਹੈ, ਉਸ ਨਾਲ ਭਾਰਤੀਆਂ ਦੇ ਅੰਦਰ ਮੋਦੀ ਪ੍ਰਤੀ ਵਿਸ਼ਵਾਸ ਵਧਿਆ ਹੈ, ਹੁਣ ਰਾਜਗ ਰਾਜਸਥਾਨ ਚ 2014 ਵਾਂਗ ਸਾਰੀਆਂ 25 ਸੀਟਾਂ ਜਿੱਤ ਕੇ ਦੁਬਾਰਾ ਆਪਣੀ ਸਰਕਾਰ ਬਣਾਵੇਗੀ।

 

(ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi sarkar again in Exit Poll predictions makes vasundhara raje smile