ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੇ PM ਮੋਦੀ ’ਤੇ ਮੁੜ ਦਿੱਤਾ ਵਿਵਾਦਿਤ ਬਿਆਨ

ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੜ ਵਿਵਾਦਾਂ ਚ ਆ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖਿਲਾਫ਼ ਸਿੱਧੂ ਦੇ ਵਿਵਾਦਿਤ ਬਿਆਨਾਂ ਦਾ ਮੀਂਹ ਲਗਾਤਾਰ ਜਾਰੀ ਹੇ।

 

ਭੋਪਾਲ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਸਿੱਧੂ ਨੇ ਪੀਅੇਮ ਮੋਦੀ ’ਤੇ ਹਮੇਸ਼ਾ ਝੂਠ ਬੋਲਣ ਦਾ ਦੋਸ਼ ਲਗਾਇਆ। ਸਿੱਧੂ ਨੇ ਕਿਹਾ, ਮੱਛਰ ਨੂੰ ਕਪੜੇ ਪਵਾਉਣੇ, ਹਾਥੀ ਨੂੰ ਗੋਦੀ ਚ ਝੁਲਾਉਣਾ ਅਤੇ ਤੁਹਾਡੇ ਕੋਲੋਂ ਸੱਚ ਬੁਲਵਾਉਣਾ ਅਸੰਭਵ ਹੈ ਨਰਿੰਦਰ ਮੋਦੀ।'

 

ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਤੌਰ ਤੇ ਆਪਣੇ ਦਿੱਤੇ ਗਏ ਬਿਆਨਾਂ ਕਾਰਨ ਹੀ ਵਿਵਾਦਾਂ ਚ ਰਹਿੰਦੇ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Navjot Sidhu reinstated controversial statement on PM Modi