ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਮਪ੍ਰਕਾਸ਼ ਰਾਜਭਰ ਵੱਲੋਂ 39 ਉਮੀਦਵਾਰਾਂ ਦੀ ਸੂਚੀ ਜਾਰੀ

ਓਮਪ੍ਰਕਾਸ਼ ਰਾਜਭਰ ਵੱਲੋਂ 39 ਉਮੀਦਵਾਰਾਂ ਦੀ ਸੂਚੀ ਜਾਰੀ

ਭਾਜਪਾ ਤੋਂ ਸੀਟਾਂ ਨਾ ਮਿਲਣ ਤੋਂ ਨਾਰਾਜ਼ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਉਤਰ ਪ੍ਰਦੇਸ਼ ਵਿਚ 5ਵੇਂ, 6ਵੇਂ ਅਤੇ 7ਵੇਂ ਪੜਾਅ ਦੀਆਂ ਸੀਟਾਂ ਤੋਂ 39 ਉਮੀਦਵਾਰਾਂ ਦੀ ਸੂਜੀ ਜਾਰੀ ਕਰ ਦਿੱਤੀ।

 

ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਹਰਾਉਣ ਲਈ ਨਹੀਂ, ਸਗੋਂ ਜਿੱਤਣ ਲਈ ਮੈਦਾਨ ਵਿਚ ਉਤਰੇ ਹਨ। ਵਾਰਾਣਸੀ, ਗੋਰਖਪੁਰ ਅਤੇ ਲਖਨਊ ਤੋਂ ਵੀ ਉਮੀਦਵਾਰ ਖੜ੍ਹਾ ਕੀਤਾ।

 

ਰਾਜਭਰ ਨੇ ਕਿਹਾ ਕਿ ਭਾਜਪਾ ਦੇ ਆਗੂ ਕਹਿੰਦੇ ਹਨ ਕਿ ਰਾਜਭਰ ਨਾਲ ਸਮਝੌਤਾ ਵਿਧਾਨ ਸਭਾ ਵਿਚ ਹੈ। ਵਿਧਾਨ ਸਭਾ ਵਿਚ ਗਠਜੋੜ ਬਣਿਆ ਰਹੇਗਾ। ਫਿਰ ਵੀ ਜੇਕਰ ਮੁੱਖ ਮੰਤਰੀ ਕਹਿਣਗੇ ਤਾਂ ਉਹ ਅਤੇ ਨਿਗਮਾਂ ਦੇ ਸਾਰੇ ਅਹੁਦੇਦਾਰ ਅਸਤੀਫਾ ਦੇਣ ਲਈ ਤਿਆਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Om Prakash Rajbhar released a list of 39 candidates for his party the ticket given to them