ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਆ ਯੋਜਨਾ ਨਾਲ ਦੂਰ ਕਰਾਂਗੇ ਗ਼ਰੀਬੀ: ਪੀ ਚਿੰਦਬਰਮ


ਯੂਪੀਏ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਪੀ ਚਿੰਦਬਰਮ ਨੇ ਸ਼ੁੱਕਰਵਾਰ ਨੂੰ ਮਹਰਾਜਗੰਜ ਵਿੱਚ ਸਭਾ ਕੀਤੀ।

ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਵਿਕਾਸ ਨਾਲ ਕਦਮਤਾਲ ਕਰ ਰਿਹਾ ਹੈ। ਅਜਿਹੇ ਵਿੱਚ ਮਹਰਾਜਗੰਜ ਭਲਾ ਕਿਉਂ ਪਿਛੇ ਰਹੇ। ਵਿਕਾਸ ਲਈ ਰੁਜ਼ਗਾਰ ਪਹਿਲੀ ਲੋੜ ਹੈ ਪਰ ਇਸੇ ਅਹਿਮ ਮੁੱਦੇ ਨਾਲ ਭਾਜਪਾ ਅਤੇ ਮੋਦੀ ਭੱਜ ਰਹੇ ਹਨ। 2014 ਵਿੱਚ ਭਾਜਪਾ ਨੇ ਵੀ ਚੋਣ ਦੇ ਸਮੇਂ ਵਾਅਦਾ ਕੀਤਾ ਸੀ ਕਿ ਦੋ ਕਰੋੜ ਰੁਜ਼ਗਾਰ ਦੇਣਗੇ ਪਰ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਕੇਂਦਰ ਸਰਕਾਰ ਚੁੱਪੀ ਵਟ ਗਈ। ਵਿਕਾਸ ਕਰਨਾ ਹੈ ਤਾਂ ਇਨਵੇਸਟ ਵਧਾਉਣਾ ਹੋਵੇਗਾ।   


ਪੀ ਚਿੰਦਬਰਮ ਨੇ ਕਿਹਾ ਹੈ ਕਿ ਉਹ ਨਿਆ ਯੋਜਨਾ ਨਾਲ ਗ਼ਰੀਬੀ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇਸ ਯੋਜਨਾ ਨੂੰ ਵੇਖ ਕੇ ਹੋਸ਼ ਉਡ ਗਏ ਹਨ ਪਰ ਇਸ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕੀਤਾ ਜਾਵੇਗਾ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:P Chidambaram said in Mahrajganj Nyay Yojna will solve poverty problem in the country