ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਪੀਡੀਪੀ ਨੇ ਐਲਾਨੇ ਉਮੀਦਵਾਰਾਂ ਦੇ ਨਾਂ

ਲੋਕ ਸਭਾ ਚੋਣਾਂ 2019 ਲਈ ਪੀਪਲਸ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਨੇ ਸ਼ਨਿੱਚਰਵਾਰ ਨੂੰ ਆਪਣੇ ਦੋ ਉਮੀਵਾਰਾਂ ਦਾ ਨਾਂ ਐਲਾਨ ਕਰ ਦਿੱਤਾ ਹੈ। ਪੀਡੀਪੀ ਨੇ ਦਸਿਆ ਕਿ ਅਨੰਤਨਾਗ ਸੰਸਦ ਸੀਟ ਤੋਂ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਮੈਦਾਨ ਚ ਉਤਰਣਗੀ।

 

ਮਹਿਬੂਬਾ ਮੁਫ਼ਤੀ ਨੇ ਦਸਿਆ ਕਿ ਮੈਂ ਅਨੰਤਨਾਗ ਸੀਟ ਤੋਂ ਚੋਣ ਲੜਾਂਗੀ ਜਦਕਿ ਪਾਰਟੀ ਉੱਧਮਪੁਰ ਅਤੇ ਜੰਮੂ ਲੋਕ ਸਭਾ ਸੀਟ ਤੋਂ ਚੋਣਾਂ ਨਹੀਂ ਲੜਣਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੱਦਾਖ਼ ਬਾਰੇ ਕਿਹਾ ਕਿ ਹਾਲੇ ਅਸੀਂ ਇਸ ਖੇਤਰ ਸਬੰਧੀ ਕੋਈ ਫ਼ੈਸਲਾ ਨਹੀਂ ਕੀਤਾ ਹੈ।

 

ਦੱਸਣਯੋਗ ਹੈ ਕਿ ਜੰਮੂ–ਕਸ਼ਮੀਰ ਚ ਲੋਕ ਸਭਾ ਦੀਆਂ 6 ਸੀਟਾਂ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pdp-announces-contestant-for-lok-sabha-elections