ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ : ਚੰਦੌਰ ’ਚ ਨਰਾਜ਼ ਲੋਕਾਂ ਨੇ ਤੋੜੀ EVM

ਬਿਹਾਰ  : ਚੰਦੌਰ ’ਚ ਨਰਾਜ਼ ਲੋਕਾਂ ਨੇ ਤੋੜ. EVM

ਰਾਜਗੀਰ ਦੇ ਚੰਦੌਰਾ ਵਿਚ ਈਵੀਐਮ ਤੋੜਨ ਦੀਆਂ ਖਬਰਾਂ ਆ ਰਹੀਆਂ ਹਨ। ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਚੋਣਾਂ ਵਿਚ ਈਵੀਐਮ ਤੋੜਨ ਦੀ ਖਬਰ ਆ ਚੁੱਕੀ ਹੈ। ਦਰਅਸਲ, ਸਾਂਸਦ ਤੋਂ ਨਰਾਜ ਲੋਕ ਚੰਦੌਰਾ ਵਿਚ ਵੋਟਾਂ ਦਾ ਬਾਈਕਾਟ ਕਰ ਰਹੇ ਸਨ। ਬੀਡੀਓ ਨੇ ਇਕ ਮਹਿਲਾ ਤੋਂ ਜਬਰਦਸਤੀ ਵੋਟਾ ਪਵਾ ਦਿੱਤੀ ਜਿਸ ਕਾਰਨ ਉਥੇ ਲੋਕ ਗੁੱਸੇ ਵਿਚ ਆ ਗਏ। ਉਨ੍ਹਾਂ ਬੀਡੀਓ ਦੀ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ।

 

ਇਸ ਤੋਂ ਪਹਿਲਾਂ ਵੀ ਈਵੀਐਮ ਤੋੜਨ ਦੀਆਂ ਖਬਰਾਂ ਆਈਆਂ ਸਨ। ਮਹਦਲੀ ਚਕ ਦੇ ਵਾਰਡ ਮੈਂਬਰ ਪੁੱਤਰ ਰਣਜੀਤ ਹਾਜਰਾ ਨੇ ਸੋਨਪੁਰ ਵਿਧਾਨ ਸਭਾ ਖੇਤਰ ਵਿਚ ਈਵੀਐਮ ਤੋੜੀ ਗਈ ਸੀ। ਉਕਤ ਵਿਅਕਤੀ ਨੂੰ ਸੁਰੱਖਿਆ ਕਰਮੀਆਂ ਨੇ ਫੜਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਫਿਰ ਵੀ ਵੋਟਿੰਗ ਰੁਕ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People broke EVM in anger in Chandaura bihar