ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਰਿੰਦਰ ਮੋਦੀ ਵਾਰਾਣਸੀ ਤੋਂ ਅੱਜ ਭਰਨਗੇ ਕਾਗਜ਼

ਨਰਿੰਦਰ ਮੋਦੀ ਵਾਰਾਣਸੀ ਤੋਂ ਅੱਜ ਭਰਨਗੇ ਕਾਗਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਆਪਣੇ ਨਾਮਜਦਗੀ ਪੱਤਰ ਦਾਖਲ ਕਰਨਗੇ।  ਇਸ ਦੌਰਾਨ ਐਨਡੀਏ ਦੇ ਕਈ ਪ੍ਰਮੁੱਖ ਆਗੂ ਮੌਜੂਦ ਰਹਿਣਗੇ। ਇਸ ਮੌਕੇ ਦੌਰਾਨ ਨਤੀਸ਼ ਕੁਮਾਰ, ਊਧਵ ਠਾਕੁਰੇ ਵੀ ਹਾਜ਼ਰ ਰਹਿਣਗੇ। ਉਥੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਗੰਗਾ ਵਿਚ ਕਿਸ਼ਤੀ ਵਿਚ ਸਵਾਰੀ ਵੀ ਕਰਨਗੇ।

 

ਉਨ੍ਹਾਂ ਦਾ ਅਸੀ ਤੋਂ ਖਿੜਕੀਆਂ ਤੱਕ ਕਿਸ਼ਤੀ ਨਾਲ ਘੁੰਮਣ ਦਾ ਪ੍ਰੋਗਰਾਮ ਹੈ। ਵੀਰਵਾਰ ਦੇਰ ਸ਼ਾਮ ਇਸਦੀ ਯੋਜਨਾ ਬਣਨ ਦੇ ਬਾਅਦ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਾਰਾਣਸੀ ਵਿਚ ਮੈਗਾ ਰੋਡ ਸ਼ੋਅ ਕੀਤਾ। ਪੰਜ ਘੰਟੇ ਦੇ ਮੇਗਾ ਰੋਡ ਸ਼ੋਅ ਬਾਅਦ ਪ੍ਰਧਾਨ ਮੰਤਰੀ ਨੇ ਗੰਗਾ ਆਰਤੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm modi nomination live updates from varanasi today narendra modi to file nomination from baranas