ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਗਾਲ੍ਹਾਂ ਦੀ ਭਗਤੀ ਨਾਲ ਜਾਂ ਰਾਸ਼ਟਰ ਭਗਤੀ ਨਾਲ ਚੱਲੇਗਾ: ਨਰਿੰਦਰ ਮੋਦੀ

ਮੱਧ ਪ੍ਰਦੇਸ਼ ਦੇ ਰਤਲਾਨ ਵਿੱਚ ਇੱਕ ਰੈਲੀ ਨੂੰ ਸੋਬੰਧਨ ਕਰਦੇ ਹੋਏ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਹ ਸਾਡੇ ਸਸਕਾਰ ਹਨ, ਇਹ ਰਤਲਾਮ ਦੇ ਸਸਕਾਰ ਹਨ ਕਿ ਅਸੀਂ ਮਾਂ ਭਾਰਤੀ ਦੇ ਵੰਦਨਾ ਨਾਲ ਆਪਣਾ ਕੰਮ ਸ਼ੁਰੂ ਕਰਦੇ ਹਾਂ। ਪਰ ਹਮੇਸ਼ਾ ਯਾਦ ਰੱਖੋ, ਕਾਂਗਰਸ ਨੂੰ ਭਾਰਤ ਮਾਤਾ ਦੀ ਜੈ ਨਾਲ ਮੁਸ਼ਕਲ ਹੈ। ਕਾਂਗਰਸ ਨੂੰ ਮੈਨੂੰ ਗਾਲ੍ਹਾਂ ਕੱਢਣ ਵਿੱਚ ਖ਼ੁਸ਼ੀ ਮਿਲਦੀ ਹੈ ਪਰ ਭਾਰਤ ਮਾਤਾ ਦੀ ਜੈ ਨਹੀਂ ਕਹਿ ਸਕਦੇ।

 

ਨਾਮਦਾਰ ਭਾਸ਼ਣ ਦੀ ਸ਼ੁਰੂਆਤ ਵੀ ਗਾਲ੍ਹਾਂ ਨਾਲ ਕਰਦੇ ਹਨ। ਕਾਂਗਰਸ ਦਾ ਨਾਮਦਾਰ ਪਰਿਵਾਰ ਪਿਕਨਿਕ ਲਈ ਦੇਸ਼ ਦੇ ਏਅਰਕ੍ਰਾਫਟ ਦੀ ਵਰਤੋਂ ਕਰਦਾ ਹੈ ਅਤੇ ਜਦੋਂ ਸਵਾਲ ਉਠਦੇ ਹਨ ਤਾਂ ਬੇਸ਼ਰਮੀ ਨਾਲ ਜਵਾਬ ਦਿੰਦੇ ਹਨ- ਹੂਆ ਤੋਂ ਹੂਆ

 

 

ਪਣਡੁੱਬੀ ਘੁਟਾਲੇ ਹੋਣ ਜਾਂ ਹੈਲੀਕਾਪਟਰ ਘੁਟਾਲੇ, ਇਨ੍ਹਾਂ ਦਾ ਇੱਕ ਹੀ ਜਵਾਬ ਹੈ- ਹੂਆ ਤੋਂ ਹੂਆ। ਇਨ੍ਹਾਂ ਦੇ ਸ਼ਾਸਨ ਵਿੱਚ ਸਾਡੇ ਜਵਾਨਾਂ ਨੂੰ ਬੂਲੇਟਪਰੂਫ ਜੈਕੇਟ ਤੱਕ ਨਹੀਂ ਮਿਲਦੀ ਸੀ। ਅੱਤਵਾਦੀ ਅਤੇ ਨਕਸਲੀ ਹਮਲਿਆਂ ਵਿੱਚ ਸਾਡੇ ਜਵਾਨ ਆਪਣੀਆਂ ਜਾਨਾਂ ਗੁਵਾ ਦਿੰਦੇ ਸਨ। ਇਹ ਲੋਕ ਕਹਿੰਦੇ ਸਨ ਹੋਇਆ ਤਾਂ ਹੋਇਆ। ਅਜਿਹੇ ਮੁਸ਼ਕਲ ਸਵਾਲਾਂ ਦਾ ਇਨ੍ਹਾਂ ਕੋਲ ਇੱਕ ਹੀ ਜਵਾਬ ਹੁੰਦਾ ਹੈ ਹੋਇਆ ਤਾਂ ਹੋਇਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra modi address a public meeting at Ratlam Madhya Pradesh