ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Exclusive: ਬੇਇਜ਼ਤੀ ਅਸਾਨੀ ਨਾਲ ਪਚਾ ਲੈਂਦਾ ਹਾਂ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਚ ਵਾਪਸੀ ਦਾ ਪੂਰਾ ਭਰੋਸਾ ਹੈ। ਬਾਕੀ ਬਚੇ ਦੋ ਗੇੜਾਂ ਲਈ ਪ੍ਰਚਾਰ ਚ ਰੁੱਝੇ ਪੀਐਮ ਨੇ ਹਿੰਦੁਸਤਾਨ ਟਾਈਮਜ਼ ਦੇ ਸ਼ਿਸ਼ਿਰ ਗੁਪਤਾ ਅਤੇ ਆਰ ਸੁਕੁਮਾਰ ਨੂੰ ਦਿੱਤੇ ਇੰਟਰਵੀਊ ਚ ਕਿਹਾ ਕਿ 2019 ਦੀਆਂ ਚੋਣਾਂ ਬੇਹੱਦ ਖਾਸ ਹੈ ਕਿਉਂਕਿ ਇਨ੍ਹਾਂ ਚ 21ਵੀਂ ਸਦੀ ਚ ਜਨਮੇ ਲੋਕਾਂ ਨੂੰ ਵੀ ਪਹਿਲੀ ਵਾਰ ਵੋਟ ਪਾਉਣ ਦਾ ਮੌਕਾ ਮਿਲ ਰਿਹਾ ਹੈ।

 

ਮੋਦੀ ਨੇ ਕਿਹਾ ਕਿ ਅੱਜ ਨੌਜਵਾਨਾਂ ਦੀ ਪਹਿਲ ਜਾਤਪਾਤ ਜਾਂ ਪਰਿਵਾਰਵਾਦ ਨਹੀਂ ਬਲਕਿ ਵਿਕਾਸ ਦਾ ਏਜੰਡਾ ਹੈ। 5 ਸਾਲ ਪਹਿਲਾਂ ਸਰਕਾਰ ਦੀ ਅਗਵਾਈ ਸੰਭਾਲਣ ਮਗਰੋਂ ਆਏ ਬਦਲਾਵਾਂ ਬਾਰੇ ਪੁੱਛੇ ਜਾਣ ਤੇ 68 ਸਾਲ ਦੇ ਮੋਦੀ ਨੇ ਕਿਹਾ ਕਿ ਮੇਰੀ ਪਾਚਨ ਸ਼ਕਤੀ ਮਜ਼ਬੂਤ ਹੋ ਗਈ ਹੈ। ਹੁਣ ਮੈਂ ਬੇਇਜ਼ਤੀ ਨੂੰ ਅਸਾਨੀ ਨਾਲ ਪਚਾ ਲੈਂਦਾ ਹਾਂ।

 

ਮੋਦੀ ਨੇ ਕਿਹਾ ਕਿ ਇਸ ਵਾਰ ਚੋਣਾਂ ਚ ਤਿੰਨ ਮੁੱਦੇ ਹਨ, ਪਹਿਲਾ ਵਿਕਾਸ, ਦੂਜਾ ਸਾਰਿਆਂ ਦਾ ਵਿਕਾਸ ਅਤੇ ਤੀਜਾ ਸਾਰੀਆਂ ਦਿਸ਼ਾਵਾਂ ਚ ਵਿਕਾਸ। ਲੋਕ ਸਾਡੇ 60 ਮਹੀਨਿਆਂ ਦੇ ਕੰਮਾਂ ਨੂੰ ਦੇਖਣਗੇ ਤੇ ਉਨ੍ਹਾਂ ਲੋਕਾਂ ਦੇ ਕੰਮਾਂ ਨਾਲ ਤੁਲਨਾ ਨਾਲ ਕੰਮ ਕਰਨਗੇ ਜਿਨ੍ਹਾਂ ਨੂੰ ਪਿਛਲੇ 60 ਸਾਲ ਤਕ ਸ਼ਾਸਨ ਕਰਨ ਦਾ ਮੌਕਾ ਮਿਲਿਆ। ਬਾਕੀ ਇਹ ਤੈਅ ਹੈ ਕਿ ਲੋਕ ਇਸ ਮਹਾਮਿਲਾਵਟੀ ਗਠਜੋੜ ਨੂੰ ਨਕਾਰ ਦੇਣਗੇ।

 

 

EXCLUSIVE: UPA ਸਰਕਾਰ ’ਚ ਕੋਈ ਸਰਜੀਕਲ ਸਟ੍ਰਾਈਕ ਨਹੀਂ ਹੋਈ: ਮੋਦੀ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi Exclusive interview says now easily digest insults