ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਅਤੇ ਉਸੇ ਦੇ ਅੱਤਵਾਦੀਆਂ ਦਾ ਘਮੰਡ ਟੁਟਿਆ : PM ਮੋਦੀ

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਯੂ ਪੀ ਦੇ ਬਲਿਆ ਵਿੱਚ ਕਰਵਾਈ ਚੋਣ ਰੈਲੀ ਵਿੱਚ ਕਿਹਾ ਕਿ ਮਹਾਮਿਲਾਵਟ ਵਾਲੇ ਸਪਾ, ਬਸਪਾ ਜਾਂ ਕਾਂਗਰਸ ਹੋਵੇ, ਇਹ ਸਾਰੇ ਇੱਕ ਹੀ ਕੰਮ ਵਿੱਚ ਲੱਗ ਗਏ ਹਨ, ਮੋਦੀ ਨੂੰ ਗਾਲ੍ਹਾਂ ਦੇਣ ਵਿੱਚ।

 

ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਗ਼ਰੀਬ ਮਾਤਾਵਾਂ, ਭੈਣਾਂ ਦਾ ਭਰਪੂਰ ਸਮਰੱਥਨ ਤੁਹਾਡੇ ਇਸ ਸੇਵਕ ਨੂੰ ਮਿਲ ਰਿਹਾ ਹੈ।

 

ਉਥੇ, ਪਾਕਿਸਤਾਨ ਉੱਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਅੱਜ ਪਾਕਿਸਤਾਨ ਅਤੇ ਉਸ ਦੇ ਅੱਤਵਾਦੀਆਂ ਦਾ ਸਾਰਾ ਘਮੰਡ ਹਵਾ ਹੋ ਗਿਆ ਹੈ।

 

 

 

ਪੀ ਐਮ ਮੋਦੀ ਨੇ ਕਿਹਾ ਕਿ ਬਦਕਿਸਮਤੀ ਹੈ ਅੱਤਵਾਦ ਵਿਰੁੱਧ ਸਾਡੀ ਲੜਾਈ ਨੂੰ ਕਾਂਗਰਸ ਨੇ ਆਪਣੇ ਐਕਸ਼ਨ ਨਾਲ ਕਮਜ਼ੋਰ ਕੀਤਾ ਹੈ। ਕਾਂਗਰਸ ਨੇ ਆਪਣੇ ਸ਼ਾਸਨਕਾਲ ਵਿੱਚ ਹਿੰਦੂ ਅੱਤਵਾਦ ਦੀ ਨਵੀਂ ਥਿਊਰੀ ਦੇ ਦਿੱਤੀ, ਇਹ ਅੱਤਵਾਦ ਨੂੰ ਪ੍ਰਫੁੱਲਤ ਕਰਦੀ ਹੈ।

 

ਪੀ ਐਮ ਮੋਦੀ ਨੇ ਕਿਹਾ ਕਿ ਮਿੱਟੀ ਦੇ ਤੇਲ ਦੇ ਦੀਵੇ ਨਾਲ ਪੜ੍ਹਾਈ ਕਿੰਨੀ ਮੁਸ਼ਕਲ ਹੁੰਦੀ ਹੈ ਮੈਨੂੰ ਪਤਾ ਹੈ। ਇਹੀ ਉਹ ਤਜਰਬੇ ਸਨ ਜਿਨ੍ਹਾਂ ਨੇ ਮੈਨੂੰ ਗ਼ਰੀਬੀ ਵਿਰੁੱਧ ਬਗ਼ਾਵਤ ਲਈ ਪ੍ਰੇਰਿਤ ਕੀਤਾ।

 

ਮਮਤਾ ਬੈਨਰਜੀ ਮੀਮ ਮਾਮਲਾ: ਸੁਪਰੀਮ ਕੋਰਟ ਨੇ ਪ੍ਰਿਅੰਕਾ ਸ਼ਰਮਾ ਨੂੰ ਦਿੱਤੀ ਜ਼ਮਾਨਤ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi live updates in ballia up