ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀ ਹੁਣ EVM ’ਚ ਨੁਕਸ ਕੱਢ ਰਹੇ ਹਨ : ਮੋਦੀ

ਵਿਰੋਧੀ ਹੁਣ EVM ’ਚ ਨੁਕਸ ਕੱਢ ਰਹੇ ਹਨ : ਮੋਦੀ

ਝਾਰਖੰਡ ਦੇ ਲੋਹਰਦਗਾ ਵਿਚ ਇਕ ਜਨਸਭਾ ਵਿਚ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀਆਂ ਨੇ ਵੀ ਮੰਨ ਲਿਆ ਹੈ ਕਿ ਇਕ ਵਾਰ ਫਿਰ ਮੋਦੀ ਸਰਕਾਰ। ਉਨ੍ਹਾਂ ਕਿਹਾ ਕਿ ਤੀਜੇ ਪੜਾਅ ਹੁੰਦੇ ਹੀ ਇਹ ਲੋਕ ਮੋਦੀ ਨੂੰ ਗਾਲੀ ਦਿੰਦੇ ਦਿੰਦੇ ਥਕ ਗਏ ਹਨ। ਇਸ ਲਈ ਹੁਣ ਉਨ੍ਹਾਂ ਆਪਣੇ ਤੋਪ ਦਾ ਮੂੰਹ ਘੁੰਮਾ ਲਿਆ ਹੈ। ਕੱਲ੍ਹ ਤੋਂ ਉਨ੍ਹਾਂ ਈਵੀਐਮ ਨੂੰ ਗਾਲੀ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਰ ਦਾ ਠੀਕਰਾ ਈਵੀਐਮ ਉਤੇ ਭੰਨਣ ਦੀ ਤਿਆਰੀ ਕਰ ਲਈ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੱਚਿਆ ਦੀ ਪ੍ਰੀਖਿਆ ਚੰਗੀ ਨਹੀਂ ਹੁੰਦੀ ਤਾਂ ਉਹ ਕਹਿੰਦੇ ਹਨ ਕਿ ਪਾਣੀ ਨਹੀਂ ਸੀ, ਬਿਜਲੀ ਨਹੀਂ ਸੀ ਅਤੇ ਪੇਪਰ ਲੇਟ ਮਿਲਿਆ ਸੀ। ਉਹ ਨਤੀਜੇ ਆਉਣ ਤੋਂ ਪਹਿਲਾਂ ਹੀ ਬਹਾਨਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM narendra modi public meeting in Lohardaga Jharkhand