ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁੰਛ : EVM ’ਚ ਕਾਂਗਰਸ ਦਾ ਬਟਨ ਕੰਮ ਨਹੀਂ ਕਰ ਰਿਹਾ : ਉਮਰ ਅਬਦੁਲਾ

ਪੁੰਛ : EVM ’ਚ ਕਾਂਗਰਸ ਦਾ ਬਟਨ ਕੰਮ ਨਹੀਂ ਕਰ ਰਿਹਾ : ਉਮਰ ਅਬਦੁਲਾ

ਲੋਕ ਸਭਾ ਚੋਣਾਂ ਦੀਆਂ ਅੱਜ ਪਹਿਲੇ ਪੜਾਅ ਦੀ 20 ਸੂਬਿਆਂ ਵਿਚ 91 ਸੀਟਾਂ ਉਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵੋਟਿੰਗ ਦੇ ਚਲਦੇ ਹੋਏ ਉਮਰ ਅਬਦੁਲਾ ਨੇ ਈਵੀਐਮ ਦਾ ਬਟਨ ਨਾ ਚੱਲਣ ਦਾ ਦੋਸ਼ ਲਗਾਇਆ ਹੈ। ਉਮਰ ਅਬਦੁਲਾ ਨੇ ਟਵੀਟ ਕਰਕੇ ਕਿਹਾ ਕਿ ਪੁੰਛ ਦੇ ਪੋਲਿੰਗ ਸਟੇਸ਼ਨ ਉਤੇ ਈਵੀਐਮ ਕੰਮ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਬਟਨ ਨਹੀਂ ਚੱਲ ਰਿਹਾ।

 

ਪਹਿਲੇ ਪੜਾਅ ਦੀਆਂ ਵੋਟਾਂ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।  ਦੁਪਹਿਰ 11 ਵਜੇ ਤੱਕ ਵੋਟ ਫੀਸਦੀ :

 

ਉਤਰ ਪ੍ਰਦੇਸ਼ ਵਿਚ ਸਵੇਰੇ 11 ਵਜੇ ਤੱਕ 24.32 ਫੀਸਦੀ ਵੋਟ

ਤੇਲੰਗਾਨਾ ਵਿਚ ਸਵੇਰੇ 11 ਵਜੇ ਤੱਕ 22.84 ਫੀਸਦੀ ਮਤਦਾਨ

ਉਤਰਾਖੰਡ ਵਿਚ ਸਵੇਰੇ 11 ਵਜੇ ਤੱਕ 23.78 ਫੀਸਦੀ ਮਤਦਾਨ

ਮਹਾਰਾਸ਼ਟਰ ਵਿਚ ਸਵੇਰੇ 11 ਵਜੇ ਤੱਕ 13.7 ਫੀਸਦੀ ਮਤਦਾਨ

ਲਕਸ਼ਮਦੀਪ ’ਚ ਸਵੇਰੇ 11 ਵਜੇ ਤੱਕ 23.10 ਫੀਸਦੀ ਮਤਦਾਨ

ਪੱਛਮੀ ਬੰਗਾਲ ਵਿਚ ਸਵੇਰੇ 11 ਵਜੇ ਤੱਕ 38.08 ਫੀਸਦੀ ਮਤਦਾਨ

ਜੰਮੂ ਕਸ਼ਮੀਰ ਵਿਚ ਸਵੇਰੇ 11 ਵਜੇ ਤੱਕ 24.66 ਫੀਸਦੀ ਮਤਦਾਨ

ਤ੍ਰਿਪੁਰਾ ਵਿਚ ਸਵੇਰੇ 11 ਵਜੇ ਤੱਕ 26.5 ਫੀਸਦੀ ਮਤਦਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Poonch Congress button does not work in EVM Omar Abdullah