ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਵਰਗਾ ਡਰਪੋਕ ਤੇ ਕਮਜ਼ੋਰ PM ਨਹੀਂ ਦੇਖਿਆ: ਪ੍ਰਿਯੰਕਾ ਗਾਂਧੀ

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਚ ਅੱਜ ਹੋਈ ਰੈਲੀ ਚ ਪ੍ਰਿਯੰਕਾ ਗਾਂਧੀ ਨੇ ਪੀਐਮ ਮੋਦੀ ’ਤੇ ਜ਼ੋਰਦਾਰ ਹਮਲੇ ਕੀਤੇ। ਕਾਂਗਰਸ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਰੈਲੀ ਚ ਕਿਹਾ ਕਿ ਇਨ੍ਹਾਂ ਤੋਂ ਵੱਡਾ ਡਰਪੋਰ, ਇਨ੍ਹਾਂ ਤੋਂ ਵੱਡਾ ਕਮਜ਼ੋਰ ਪ੍ਰਧਾਨ ਮੰਤਰੀ ਮੈਂ ਜ਼ਿੰਦਗੀ ਚ ਨਹੀਂ ਦੇਖਿਆ।

 

ਪ੍ਰਿਯੰਕਾ ਨੇ ਕਿਹਾ ਕਿ ਰਾਜਨੀਤੀ ਤਾਕਤ ਵੱਡੇ-ਵੱਡੇ ਪ੍ਰਚਾਰ ਨਾਲ ਨਹੀਂ ਆਉਂਦੀ ਤੇ ਨਾ ਹੀ ਟੀਵੀ ਤੇ ਦਿਖਾਉਣ ਨਾਲ ਨਹੀਂ ਆਉਂਦੀ ਹੈ। ਰਾਜਨੀਤੀ ਤਾਕਤ ਉਹ ਹੁੰਦੀ ਹੈ ਜਿਹੜੀ ਮੰਨ ਕਿ ਜਨਤਾ ਸਭ ਤੋਂ ਵੱਡੀ ਹੈ। ਜਨਤਾ ਦੀ ਗੱਲ ਸੁਣਨ ਦੀ ਤਾਕਤ, ਜਨਤਾ ਦੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਤਾਕਤ, ਆਲੋਚਨਾ ਸੁਣਨ ਦੀ ਤਾਕਤ, ਵਿਰੋਧੀ ਦਲਾਂ ਦੀ ਗੱਲ ਸੁਣਨ ਦੀ ਤਾਕਤ ਪਰ ਇਹ ਪੀਐਮ ਤੁਹਾਡੀ ਗੱਲ ਸੁਣਨਾ ਤਾਂ ਦੂਰ, ਤੁਹਾਡੇ ਜਵਾਬ ਦੇਣਾ ਨਹੀਂ ਜਾਣਦੇ।

 

ਦੱਸ ਦੇਈਏ ਕਿ ਇਨ੍ਹਾਂ ਦਿਨੀਂ ਪੀਐਮ ਮੋਦੀ ਤੇ ਰਾਹੁਲ ਗਾਂਧੀ-ਪ੍ਰਿਯੰਕਾ ਗਾਂਧੀ ਵਿਚਾਲੇ ਜ਼ਬਰਦਸਤ ਜ਼ੁਬਾਨੀ ਹਮਲੇ ਹੋ ਰਹੇ ਹਨ। ਬੁੱਧਵਾਰ ਨੂੰ ਦਿੱਲੀ ਚ ਹੋਏ ਰੋਡ ਸ਼ੋਅ ਚ ਪ੍ਰਿਯੰਕਾ ਨੇ ਪੀਐਮ ਨੂੰ ਰੋਜ਼ਗਾਰ, ਜੀਐਸਟੀ ਵਰਗੇ ਮੁੱਦਿਆਂ ਤੇ ਚੋਣਾਂ ਲੜਣ ਦੀ ਚੁਣੌਤੀ ਦਿੱਤੀ ਸੀ।

 

ਤਮਾਕੂਨੋਸ਼ੀ ਛੱਡਣ ’ਚ ਅਸਰਦਾਰ ਹੈ ਈ-ਸਿਗਰਟ: ਖੋਜ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi Vadra attacks PM Modi in Pratapgarh rally