ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਦੌਰਾਨ ਬੈਂਕਾਂ ਦੀਆਂ ਲਾਈਨਾਂ ਚ ਚੌਕੀਦਾਰ ਕਿਉਂ ਨਹੀਂ ਸਨ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਨੋਟਬੰਦੀ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਉਸ ਦੌਰਾਨ ਨੋਟ ਬਦਲਵਾਉਣ ਲਈ ਬੈਂਕ ਦੀਆਂ ਲਾਈਨਾਂ ਵਿੱਚ ਚੋਰ ਕਿਉਂ ਨਹੀਂ ਸਨ।

 

ਉਨ੍ਹਾਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਕਰਵਾਈ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨੋਟਬੰਦੀ ਕਾਲੇ ਧਨ ਵਿਰੁੱਧ ਲੜਾਈ ਸੀ ਤਾਂ ਬੈਂਕਾਂ ਦੀਆਂ ਲਾਈਨਾਂ ਵਿੱਚ ਇਮਾਨਦਾਰ ਲੋਕ, ਨੌਜਵਾਨ, ਔਰਤਾਂ, ਕਿਸਾਨ ਕਿਉਂ ਖੜੇ ਸਨ। ਉਨ੍ਹਾਂ ਲਾਈਨਾਂ ਵਿੱਚ ਚੋਰ ਕਿਉਂ ਨਹੀਂ ਸਨ।

 

ਨਿਆਂ ਯੋਜਨਾ ਹਿੰਦੁਸਤਾਨ ਦੀ ਖ਼ਰੀਦ ਸ਼ਕਤੀ ਨੂੰ ਵਧਾਏਗੀ, ਇਸ ਨਾਲ ਮੰਗ ਵਧੇਗੀ ਅਤੇ ਜ਼ਿਆਦਾ ਉਤਪਾਦਨ ਕਰਨ ਲਈ ਨੌਜਵਾਨਾਂ ਦੀ ਲੋੜ ਹੋਵੇਗੀ। "ਨਿਆਂ" ਸਕੀਮ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਏਗੀ ਅਤੇ ਆਰਥਿਕਤਾ ਨੂੰ ਤੇਜ਼ੀ ਦੇਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi Target PM Narendra Modi For Economy Note Ban in in Ludhiana Punjab