ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ਚ ਸ਼ਾਹ ਦੇ ਇਸ਼ਾਰੇ 'ਤੇ ਹੋਈ ਹਿੰਸਾ : ਸੁਰਜੇਵਾਲਾ


EC ਨੇ ਮੋਦੀ ਅਤੇ ਸ਼ਾਹ ਵਿਰੁੱਧ 11 ਸ਼ਿਕਾਇਤਾਂ ਦਾ ਨਹੀ ਕੀਤਾ ਨਿਪਟਾਰਾ

 

ਕਾਂਗਰਸ ਸੰਚਾਰ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੁਰਜੇਵਾਲਾ ਨੇ ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕਰਵਾਈ ਪੱਤਰਕਾਰ ਮਿਲਣੀ ਵਿੱਚ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਪ੍ਰਧਾਨ ਦੇ ਇਸ਼ਾਰੇ ਉੱਤੇ ਹਿੰਸਾ ਹੋਈ ਹੈ।

 


ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਕਮਿਸ਼ਨ ਨੂੰ ਕੀਤੀ ਗਈ ਹੈ ਪਰ ਕਮਿਸ਼ਨ ਨੇ ਸ਼ਾਹ ਵਿਰੁੱਧ ਕਾਰਵਾਈ ਕਰਨ ਦੀ ਥਾਂ ਨਿਰਧਾਰਤ ਸਮੇਂ ਤੋਂ 24 ਘੰਟੇ ਪਹਿਲਾਂ ਚੋਣ ਪ੍ਰਚਾਰ ਉੱਤੇ ਰੋਕ ਲਗਾ ਦਿੱਤੀ।

 

ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਜਾਣ ਬੁੱਝ ਕੇ ਪ੍ਰਚਾਰ ਖ਼ਤਮ ਹੋਣ ਦਾ ਸਮਾਂ ਵੀਰਵਾਰ ਰਾਤ 10 ਵਜੇ ਤੈਅ ਕੀਤਾ ਕਿਉਂਕਿ ਹੁਣ ਤੱਕ ਸੂਬੇ ਵਿੱਚ ਮੋਦੀ ਦੀਆਂ ਦੋ ਰੈਲੀਆਂ ਪੂਰੀਆਂ ਹੋ ਜਾਣਗੀਆਂ।

 

‘ਮੋਦੀ ਦੀਆਂ 2 ਰੈਲੀਆਂ ਪੂਰੀਆਂ ਹੋਣ ਤੋਂ ਬਾਅਦ ਬੰਗਾਲ 'ਚ ਲੱਗੀ ਚੋਣ ਪ੍ਰਚਾਰ ਉੱਤੇ ਰੋਕ’

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surjewala says Violence of Shah sign in West Bengal