ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ : ਮਾਕਪਾ ਨੇ ਲਗਾਇਆ ਚੋਣ ਧਾਂਦਲੀ ਦਾ ਦੋਸ਼

ਪੱਛਮੀ ਬੰਗਾਲ : ਮਾਕਪਾ ਨੇ ਲਗਾਇਆ ਚੋਣ ਧਾਂਦਲੀ ਦਾ ਦੋਸ਼

ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇ ਐਤਵਾਰ ਨੂੰ ਅੰਤਿਮ ਪੜਾਅ ਵਿਚ ਵੋਟਾਂ ਦੌਰਾਨ ਵੱਡੇ ਪੈਮਾਨੇ ਉਤੇ ਧਾਂਦਲੀ ਦਾ ਦੋਸ਼ ਲਗਾਇਆ ਹੈ। ਲੋਕ ਸਭਾ ਚੋਣਾਂ ਦੇ ਅੰਤਿਮ ਪੜਾਅ ਵਿਚ ਪੱਛਮੀ ਬੰਗਾਲ ਵਿਚ ਨੌ ਸੀਟਾਂ ਉਤੇ ਐਤਵਾਰ ਨੂੰ ਵੋਟਿੰਗ ਜਾਰੀ ਹੈ। ਇਨ੍ਹਾਂ ਵਿਚੋਂ ਦਮਦਮ, ਬਾਰਾਸਾਤ, ਬਸੀਰਹਾਟ, ਜੈਨਗਰ, ਮਥੁਰਾਪੁਰ, ਡਾਇਮੰਡ ਹਾਰਬਰ, ਜਾਦਵਪੁਰ, ਕੋਲਕਾਤਾ ਦੱਖਣ ਅਤੇ ਕੋਲਕਾਤਾ ਉਤਰ ਚੋਣ ਖੇਤਰ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal The CPI M has blamed the election rigging