ਅਗਲੀ ਕਹਾਣੀ

ਪਾਕਿਸਤਾਨ ਖ਼ਾਲਿਸਤਾਨ ਬਣਾਉਣ ਲਈ ਸਾਡੀ ਮਦਦ ਕਰੇ- ਸਿੱਖਸ ਫਾਰ ਜਸਟਿਸ

ਸਿੱਖਸ ਫ਼ਾਰ ਜਸਟਿਸ

 ਸਿੱਖਸ ਫਾਰ ਜਸਟਿਸ ਸੰਗਠਨ ਨੇ ਪਾਕਿਸਤਾਨ ਤੋਂ ਰਾਇਸ਼ੁਮਾਰੀ 2020 ਵਿੱਚ ਸਹਾਇਤਾ ਕਰਨ ਦੀ ਗੱਲ ਆਖੀ ਹੈ।

 

 ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਪਾਕਿਸਤਾਨ ਨੂੰ ਮਦਦ ਕਰਨ ਲਈ ਕਿਹਾ।  ਉਨ੍ਹਾਂ ਨੇ ਇੱਕ ਟਵੀਟ ਨੂੰ ਰੀਟਵੀਟ ਕੀਤਾ ਤੇ ਲਿਕਿਆ ਕਿ ਪਾਕਿਸਤਾਨ ਨੂੰ ਸਿੱਖਾਂ ਨੂੰ ਖਾਲਿਸਤਾਨ ਲੈਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਪਹਿਲਾ ਇੱਕ ਪੋਸਟ ਪਾਕਿਸਤਾਨ ਦੀ ਖੁਫਿਆ ਏਜੰਸੀ ਦੇ ਇੱਕ ਪ੍ਰਾਈਡ ਅਕਾਊਂਟ ਤੋਂ ਆਇਆ ਸੀ ਜਿਸਨੂੰ ਰੀਟਵੀਟ ਕਰਦੇ ਹੋਏ ਪੰਨੂੰ ਨੇ ਇਹ ਮੰਗ ਰੱਖੀ। 

 

 

ਕੁਝ ਦਿਨ ਪਹਿਲਾ ਟਵੀਟਰ ਨੇ ਪੰਨੂ ਦੇ ਖਾਤੇ ਨੂੰ ਬੰਦ ਕਰ ਦਿੱਤਾ ਸੀ. ਜੋ ਹੁਣ ਫ਼ਿਰ ਚੱਲ ਪਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sikhs for justice demands support from pakistan to form khalistan