ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ ਦੇ MP ਤਨਮਨਜੀਤ ਢੇਸੀ ਨੂੰ ਪਸੰਦ ਆਇਆ ਨਿਮਰਤ ਖੈਰਾ ਦਾ ਸੁਭਾਅ

 ਤਨਮਨਜੀਤ ਢੇਸੀ ਨੂੰ ਪਸੰਦ ਆਇਆ ਨਿਮਰਤ ਖੈਰਾ ਦਾ ਸੁਭਾਅ

ਯੂਕੇ ਦੀ ਲੇਬਰ ਪਾਰਟੀ ਦੇ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਤਰਸੇਮ ਜੱਸੜ ਤੇ ਨਿਮਰਤ ਖੈਰਾ ਦੀ ਨਵੀਂ ਪੰਜਾਬੀ ਫ਼ਿਲਮ ਦਾ ਪ੍ਰੀਮੀਅਰ ਵੇਖਿਆ।ਉਨ੍ਹਾਂ ਨੂੰ ਇਹ ਫਿਲਮ ਵੀ ਕਾਫੀ ਪਸੰਦ ਆਈ।

 

ਢੇਸੀ ਨੇ ਟਵੀਟਰ ਉੱਤੇ ਦੱਸਿਆ ਕਿ ਉਨ੍ਹਾਂ ਨੇ ਅਫਸਰ ਫ਼ਿਲਮ ਦਾ ਪ੍ਰੀਮੀਅਰ ਵੇਕਿਆ ਹੈ ਤੇ ਉਨ੍ਹਾਂ ਨੂੰ ਇਹ ਫ਼ਿਲਮ ਕਾਫ਼ੀ ਚੰਗੀ ਲੱਗੀ।ਫ਼ਿਲਮ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਹੈ। ਇਸੇ ਮੌਕੇ ਉਨ੍ਹਾਂ ਨੇ ਫ਼ਿਲਮ ਦੀ ਲੀਡ ਅਦਾਕਾਰਾ ਨਿਰਤ ਖੈਰਾ ਦੀ ਵੀ ਤਾਰੀਫ਼ ਕੀਤੀ. ਢੇਸੀ ਨੇ ਨਿਮਰਤ ਨੂੰ ਚੰਗੇ ਸੁਭਾਅ ਦੀ ਮਾਲਕਣ ਦੱਸਿਆ।

 

 

ਅਸਲ ਵਿੱਚ ਫ਼ਿਲਮ ਦੇ ਡਿਸਟਰੀਬਿਊਟਰਸ ਨੇ ਉਨ੍ਹਾਂ ਨੂੰ ਫ਼ਿਲਮ ਦੇਖਣ ਦਾ ਸੱਦਾ ਦਿੱਤਾ ਸੀ. ਜਿੱਥੇ ਨਿਮਰਤ ਖੈਰਾ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch online film afsar new punjabi film of tarsem jassar