ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਿਰ ਖ਼ਾਨ ਨੇ ਇਕਨਾਮੀ ਕਲਾਸ ’ਚ ਕੀਤਾ ਸਫਰ, ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ (Aamir Khan) ਹਾਲ ਹੀ ਚ ਇਕ ਘਰੇਲੂ ਉਡਾਨ (Domestic Flight) ਦੇ ਸਾਧਾਰਨ ਇਕਨਾਮੀ ਕਲਾਸ (Economy Class) ਚ ਸਫਰ ਕਰਦੇ ਹੋਏ ਦਿਖਾਈ ਦਿੱਤੇ ਜਿਸਦਾ ਵੀਡੀਓ ਸੋਸ਼ਲ ਮੀਡੀਆ (Social Media) ’ਤੇ ਤੇਜ਼ੀ ਨਾਲ ਵਾਇਰਲ (Viral) ਹੋ ਰਿਹਾ ਹੈ।

 

ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ (Aamir Khan) ਦੀ ਫ਼ਿਲਮ ਪਿਛਲੇ ਸਾਲ ਠੱਗਸ ਆਫ਼ ਹਿੰਦੁਸਤਾਨ (Thugs Of Hindostan) ਰਿਲੀਜ਼ ਹੋਈ ਸੀ ਜਿਸ ਨੇ ਬਾਕਸ ਅਫ਼ਿਸ ’ਤੇ ਠੀਕ-ਠਾਕ ਕਮਾਈ ਕੀਤੀ ਸੀ।

 

 

 

 

 
 
 
 
 
 
 
 
 
 
 
 
 

#ripbusinessclass 😛 #aamirkhan

A post shared by Viral Bhayani (@viralbhayani) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aamir Khan travels in an economy class the video is being viral