ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੋਜਪੁਰੀ ਕੂਈਨ ਰਾਣੀ ਚਟਰਜੀ ਦੇ ਡਾਂਸ ਕਰਦੀ ਦਾ ਵੀਡੀਓ ਹੋਇਆ ਵਾਇਰਲ

ਭੋਜਪੁਰੀ ਇੰਡਸਟਰੀ ਦੀ ਸਟਾਰ ਵਜੋਂ ਜਾਣੀ ਜਾਂਦੀ ਰਾਣੀ ਚਟਰਜੀ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ। ਨਾ ਸਿਰਫ ਭੋਜਪੁਰੀ ਇੰਡਸਟਰੀ ਚ ਬਲਕਿ ਬਾਕੀ ਲੋਕ ਵੀ ਰਾਣੀ ਚਟਰਜੀ ਨੂੰ ਕਾਫ਼ੀ ਪਸੰਦ ਕਰਦੇ ਹਨ।

 

ਰਾਣੀ ਚਟਰਜੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਰਾਣੀ ਚਟਰਜੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਚ ਰਾਣੀ ਚਟਰਜੀ ਲੇ ਕੇ ਪਹਿਲਾ-ਪਹਿਲਾ ਪਿਆਰ ਭਰ ਕੇ ਆਖੋਂ ਮੇ ਖੁਮਾਰ ਗਾਣੇ ‘ਤੇ ਡਾਂਸ ਕਰ ਰਹੀ ਹਨ।

 

ਰਾਣੀ ਚਟਰਜੀ ਦੇ ਇਸ ਡਾਂਸ ਨੂੰ ਬਹੁਤ ਸਾਰੇ ਲੋਕ ਪਸੰਦ ਕਰ ਰਹੇ ਹਨ। ਬਹੁਤ ਸਾਰੇ ਯੂਜ਼ਰਾਂ ਨੇ ਉਨ੍ਹਾਂ ਦੀ ਪੋਸਟ 'ਤੇ ਟਿੱਪਣੀਆਂ ਵੀ ਕੀਤੀਆਂ ਹਨ ਜਦਕਿ ਬਹੁਤ ਸਾਰੇ ਯੂਜ਼ਰਾਂ ਨੇ ਇਸ ਪੋਸਟ ਨੂੰ ਵੱਧ ਚੜ੍ਹ ਕੇ ਲਾਈਕ ਵੀ ਕੀਤਾ ਹੈ।

 

ਰਾਣੀ ਚਟਰਜੀ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਕਈ ਹੈਸ਼ਟੈਗਸ ਦੀ ਵਰਤੋਂ ਕੀਤੀ ਹੈ। ਕੁਝ ਹੈਸ਼ਟੈਗਾਂ ਚ ਟਿਕਟੋਕ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਅਜਿਹਾ ਲੱਗਦਾ ਹੈ ਕਿ ਇਹ ਵੀਡੀਓ ਟਿਕਟੋਕ 'ਤੇ ਬਣਾਈ ਗਈ ਹੈ।

 

ਦੱਸ ਦੇਈਏ ਕਿ ਭੋਜਪੁਰੀ ਕੂਈਨ ਰਾਣੀ ਚਟਰਜੀ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹਨ ਤੇ ਆਪਣੀਆਂ ਕਈ ਫੋਟੋਆਂ ਤੇ ਵੀਡਿਓ ਸ਼ੇਅਰ ਕਰਦੀ ਰਹਿੰਦੀ ਹਨ।

 

ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਅਪਲੋਡ ਕੀਤਾ ਸੀ, ਜਿਸ ਚ ਉਹ ਇੱਕ ਘਰ ਦੀ ਛੱਤ ’ਤੇ ਡਾਂਸ ਕਰਦੀ ਦਿਖਾਈ ਦਿੱਤੀ ਸਨ। ਇਸ ਵੀਡੀਓ ਨੂੰ ਉਨ੍ਹਾਂ ਨੇ ਟਿਕਟੋਕ ’ਤੇ ਬਣਾਇਆ ਸੀ।

 

 

 

 
 
 
 
 
 
 
 
 
 
 
 
 

NACHO ....#tiktokdanceindia #videoviews #2b #happy #toshare #this #tiktokfan

A post shared by Rani Chatterjee Official (@ranichatterjeeofficial) on

 

 

 

 

 

 
 
 
 
 
 
 
 
 
 
 
 
 

Still from #ladysingham #shooting_time #funtime #workoutmotivation .. #mylove❤️

A post shared by Rani Chatterjee Official (@ranichatterjeeofficial) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhojpuri Queen Rani Chatterjee s dance video goes viral