ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੀਆਂ ਤਸਵੀਰਾਂ ਕਰਕੇ BJP ਨੇ ਕਾਂਗਰਸ ਨੂੰ ਕਰਤਾ ਟ੍ਰੋਲ

ਰਾਹੁਲ ਗਾਂਧੀ ਨੂੰ ਕਰਤਾ ਟ੍ਰੋਲ

ਭਾਜਪਾ-ਕਾਂਗਰਸ ਵਿਚਾਲੇ ਲੜਾਈ ਜ਼ਮੀਨ 'ਤੇ ਤਾਂ ਦੇਖਣ ਨੂੰ ਮਿਲਦੀ ਹੀ ਹੈ ਪਰ ਇਹ ਲੜਾਈ ਸੋਸਲ ਮੀਡੀਆ 'ਤੇ ਵੀ ਜਾਰੀ ਰਹਿੰਦੀ ਹੈ। ਅੱਜ ਕਾਂਗਰਸ ਨੇ ਆਪਣੇ ਟਵੀਟਰ ਖ਼ਾਤੇ ਤੋਂ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਦੀਆਂ 4 ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ 'ਵੇਖੋ ਰਾਹੁਲ ਗਾਂਧੀ ਦੇ ਅਲੱਗ-ਅਲੱਗ ਅੰਦਾਜ਼'।

 

ਪਰ ਬੀਜੇਪੀ ਨੇ ਇਸ ਨੂੰ ਵੀ ਕਾਂਗਰਸ 'ਤੇ ਹਮਲਾ ਕਰਨ ਦਾ ਤਰੀਕਾ ਬਣਾ ਲਿਆ.। ਬੀਜੇਪੀ ਨੇ ਕਾਂਗਰਸ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ,' ਅਸੀਂ ਵੀ ਆਪਣੇ ਆਪ ਨੂੰ ਰੀਟਵੀਟ ਕਰਨ ਤੋਂ ਨਹੀਂ ਰੋਕ ਸਕੇ'। 

 

ਕਾਂਗਰਸ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਸ ਵਿੱਚ ਰਾਹੁਲ ਗਾਂਧੀ ਇੱਧਰ-ਉੱਧਰ ਦੇਖਦੇ ਹੋਏ ਦਿਖਾਈ ਦੇ ਰਹੇ ਹਨ।  ਜੋ ਕਿ ਕੁਝ ਜ਼ਿਆਦਾ ਖ਼ਾਸ ਨਹੀਂ ਹਨ. ਰਾਹੁਲ ਗਾਂਦੀ ਨੂੰ ਖੜ੍ਹਾਂ ਕਰਕੇ ਉਹ ਤਸਵੀਰਾਂ ਖਿੱਚੀਆਂ ਗਈਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bjp trools rahul gandhi by retweeting a congress tweet on twitter