ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO VIRAL: ਮਹਿਲਾ ਪਹਿਲਵਾਨ ਨੇ ਰਾਖੀ ਸਾਵੰਤ ਦੀ ਭੰਨੀ ਕਮਰ, ਹਸਪਤਾਲ ’ਚ ਭਰਤੀ

1 / 3VIDEO VIRAL: ਮਹਿਲਾ ਪਹਿਲਵਾਨ ਨੇ ਰਾਖੀ ਸਾਵੰਤ ਦੀ ਭੰਨੀ ਕਮਰ, ਹਸਪਤਾਲ ’ਚ ਭਰਤੀ

2 / 3VIDEO VIRAL: ਮਹਿਲਾ ਪਹਿਲਵਾਨ ਨੇ ਰਾਖੀ ਸਾਵੰਤ ਦੀ ਭੰਨੀ ਕਮਰ, ਹਸਪਤਾਲ ’ਚ ਭਰਤੀ

3 / 3VIDEO VIRAL: ਮਹਿਲਾ ਪਹਿਲਵਾਨ ਨੇ ਰਾਖੀ ਸਾਵੰਤ ਦੀ ਭੰਨੀ ਕਮਰ, ਹਸਪਤਾਲ ’ਚ ਭਰਤੀ

PreviousNext

ਆਪਣੇ ਬਿਆਨਾਂ ਕਾਰਨ ਸੁਰਖੀਆਂ ਚ ਬਣੀ ਰਹਿਣ ਵਾਲੀ ਬਾਲੀਵੁੱਡ ਦੀ ‘ਡਰਾਮਾ ਕੂਈਨ ਗਰਲ’ ਨਾਂ ਨਾਲ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਨੂੰ ਇੱਕ ਮਹਿਲਾ ਪਹਿਲਵਾਨ ਨਾਲ ਪੰਗਾ ਲੈਣਾ ਐਂਨਾ ਭਾਰੀ ਪੈ ਗਿਆ ਕਿ ਉਹ ਕੁੱਝ ਹੀ ਦੇਰ ਚ ਹਸਪਤਾਲ ਪੁੱਜ ਗਈ।

 

ਦਰਅਸਲ ਚੰਡੀਗੜ੍ਹ ਦੇ ਨੇੜਲੇ ਸ਼ਹਿਰ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਵਿਖੇ ਸੀਡਬਲਿਊਈ (CWE) ਰੈਸਲਿੰਗ ਕਰਵਾਈ ਗਈ ਸੀ। ਜਿਸ ਵਿਚ ਦ ਗ੍ਰੇਟ ਖਲੀ ਸਮੇਤ ਕਈ ਵੱਡੇ ਰੈਸਲਰ ਸ਼ਾਮਿਲ ਹੋਏ ਸਨ। ਇਸ ਦੌਰਾਨ ਇੰਟਰਨੈਸ਼ਨਲ ਮਹਿਲਾ ਰੈਸਲਰ ਦਾ ਰੋਬੇਲ ਨੇ ਰਿੰਗ ਚੋਂ ਪੰਚਕੂਲਾ ਦੀ ਮਹਿਲਾਵਾਂ ਨੂੰ ਸਰੀਰਕ ਤਾਕਤ ਅਜਮਾਉਣ ਲਈ ਲਲਕਾਰਿਆ।

 

 

 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on

 

 

ਰੋਬੇਲ ਦੀ ਲਲਕਾਰ ਸੁਣ ਰਾਖੀ ਸਾਵੰਤ ਖੜ੍ਹੀ ਹੋਈ ਅਤੇ ਸਿੱਧੇ ਰਿੰਗ ਚ ਪੁੱਜ ਗਈ। ਰਾਖੀ ਨੇ ਰੋਲੇਲ ਨੂੰ ਆਪਣੇ ਨਾਲ ਡਾਂਸ ਕਰਨ ਲਈ ਲਲਕਾਰਿਆ। ਰੋਬੇਲ ਨੇ ਰਾਖੀ ਦੇ ਚੈਲੰਜ ਨੂੰ ਮੰਨ ਲਿਆ ਅਤੇ ਦੋਵੇਂ ਡਾਂਸ ਕਰਨ ਲੱਗੇ।

 

 

 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on

 

 

ਗਾਣਾ ਬੰਦ ਹੁੰਦਿਆਂ ਹੀ ਰੋਬੇਲ ਨੇ ਰਾਖੀ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ ਅਤੇ ਥੱਲੇ ਜ਼ੋਰ ਨਾਲ ਮਾਰਿਆ। ਜਿਸ ਕਾਰਨ ਰਾਖੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਦੌਰਾਨ ਰਾਖੀ ਲਗਭਗ 10 ਮਿੰਟਾਂ ਤੱਕ ਰਿੰਗ ਚ ਪਈ ਰਹੀ। ਉਸਦੀ ਕਮਰ ਚ ਸੱਟ ਲੱਗੀ ਹੈ। ਰਾਖੀ ਨੂੰ ਇਸ ਤੋਂ ਬਾਅਦ ਜ਼ੀਰਕਪੁਰ ਦੇ ਨੇੜਲੇ ਹਸਪਤਾਲ ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਸਨੂੰ ਕਈ ਹਫਤਿਆਂ ਤੱਕ ਆਰਾਮ ਫਰਮਾਉਣ ਦੀ ਸਲਾਹ ਦਿੱਤੀ ਹੈ।

 

 

 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Actress Rakhi Sawant Injured Due To Lady Wrestler