ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਕ ਦੇ 15000 ਰੁਪਏ ਖਾ ਗਿਆ ਇਹ ਕੁੱਤਾ

ਇੰਗਲੈਂਡ ਦੇ ਨਾਰਥ ਵੈਲਸ ਸ਼ਹਿਰ ਦਾ ਇਕ ਕੁੱਤਾ ਅੱਜ ਕੱਲ੍ਹ ਕਾਫੀ ਸੁਰਖੀਆਂ ਚ ਬਣਿਆ ਹੋਇਆ ਹੈ। Ozzie ਨਾਂ ਦਾ ਇਹ ਕੁੱਤਾ 9 ਸਾਲ ਦਾ ਹੈ। ਲੈਬਰਾਡੂਡਲ ਪ੍ਰਜਾਤੀ ਦਾ ਇਹ ਕੁੱਤਾ ਆਪਣੇ ਮਾਲਿਕ ਦੇ ਬਾਜ਼ਾਰ ਜਾਣ ਪਿਛੋਂ ਲਗਭਗ 14500 ਰੁਪਏ ਖਾ ਗਿਆ।

 

ਜਾਣਕਾਰੀ ਮੁਤਾਬਕ ਮਾਲਕ ਘਰੇ ਨਹੀਂ ਸੀ ਤੇ ਕੁੱਤਾ ਘਰੇ ਸੀ। ਮਾਲਕ ਨੇ ਘਰੇ ਆ ਕੇ ਦੇਖਿਆ ਕਿ ਘਰ ਚ ਚਾਰੇ ਪਾਸ ਨੋਟਾਂ ਦੇ ਟੁਕੜੇ ਖਿੰਡੇ ਪਏ ਸਨ। ਜਾਂਚ ਕਰਨ ਤੋਂ ਪਤਾ ਲਗਿਆ ਕਿ ਕੁੱਤੇ ਨੇ ਮਾਲਕ ਦੇ ਨੋਟਾਂ ਦਾ ਬੰਡਲ ਹੀ ਖਾ ਲਿਆ ਸੀ।

 

ਮਾਲਕ ਤੁਰੰਤ ਕੁੱਤੇ ਨੂੰ ਹਸਪਤਾਲ ਲੈ ਗਿਆ ਜਿੱਥੇ ਡਾਕਟਰ ਨੇ ਉਸ ਦੇ ਢਿੱਡ ਚੋਂ ਨੋਟ ਅਤੇ ਪਲਾਸਟਿਕ ਦੀ ਕਰੰਸੀ ਵਾਲਾ ਬੈਗ ਕਢਿਆ। ਇਸ ਲਈ ਮਾਲਕ ਨੂੰ 12000 ਰੁਪਏ ਖਰਚ ਕਰਨੇ ਪਏ। ਕੁੱਲ ਮਿਲਾ ਕੇ ਮਾਲਕ ਨੂੰ ਆਪਣੇ ਕੁੱਤੇ ਕਾਰਨ 26346 ਰੁਪਏ ਦਾ ਨੁਕਸਾਨ ਹੋ ਗਿਆ। ਇਹ ਕਰੰਸੀ ਇੰਗਲੈਂਡ ਦੀ ਸੀ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dog Ate My Money: Pet Pooch Chews Up Cash Worth 15000 Rs