ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਪਾਕਿ HC ਅਬਦੁਲ ਬਾਸਿਤ ਨੇ ਸ਼ੇਅਰ ਕੀਤੀ ਪੋਰਨ ਸਟਾਰ ਦੀ ਫੋਟੋ

ਕਸ਼ਮੀਰ ਮੁੱਦੇ 'ਤੇ ਦੁਨੀਆ ਭਰ ਚ ਬੇਇਜ਼ਤੀ ਝੱਲਣ ਵਾਲਾ ਪਾਕਿਸਤਾਨ ਹੁਣ ਬੇਸ਼ਰਮੀ' ’ਤੇ ਉਤਰ ਆਇਆ ਹੈ। ਜਦੋਂ ਦੁਨੀਆ ਦੇ ਕਿਸੇ ਵੀ ਦੇਸ਼ ਨੇ ਕਸ਼ਮੀਰ ਬਾਰੇ ਪਾਕਿਸਤਾਨ ਦੇ ਪ੍ਰਚਾਰ ਦੀ ਹਮਾਇਤ ਨਹੀਂ ਕੀਤੀ ਤਾਂ ਉਹ ਹੁਣ ਹਰੇਕ ਦਿਨ ਝੂਠੇ ਦਾਅਵੇ ਕਰ ਰਿਹਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਅਬਦੁੱਲ ਬਾਸਿਤ ਜਿਹੜੇ ਕਿ ਭਾਰਤ ਚ ਪਾਕਿਸਤਾਨ ਦੇ ਰਾਜਦੂਤ ਸਨ, ਨੇ ਬੜੀ ਬੇਸ਼ਰਮੀ ਨਾਲ ਇਕ ਪੋਰਨ ਸਟਾਰ ਦੀ ਫੋਟੋ ਨੂੰ ਰੀਟਵੀਟ ਕਰਦਿਆਂ ਉਸ ਨੂੰ ਕਸ਼ਮੀਰ ਚ ਪੈਲੇਟ-ਗਨ ਦਾ ਸ਼ਿਕਾਰ ਦੱਸਿਆ। ਸਿਰਫ ਇਹ ਹੀ ਨਹੀਂ, ਜਦੋਂ ਉਨ੍ਹਾਂ ਦੀ ਇਸ ਬੇਸ਼ਰਮੀ ’ਤੇ ਲੋਕਾਂ ਦੀ ਨਜ਼ਰ ਪਈ ਤਾਂ ਬਾਸਿਤ ਨੇ ਤੁਰੰਤ ਆਪਣਾ ਟਵੀਟ ਮਿਟਾ ਦਿੱਤਾ।

 

ਟਵੀਟ ਵਿੱਚ ਲਿਖਿਆ ਸੀ, “ਅਨੰਤਨਾਗ ਦਾ ਯੂਸੁਫ਼ ਪੈਲੇਟ ਕਾਰਨ ਆਪਣੀਆਂ ਅੱਖਾਂ ਗੁਆ ਬੈਠਿਆ। ਕਿਰਪਾ ਕਰਕੇ ਆਵਾਜ਼ ਚੁੱਕੋ।" ਜਦਕਿ ਅਸਲ ਚ ਸ਼ੇਅਰ ਕੀਤੀ ਇਹ ਫੋਟੋ ਇੱਕ ਪੋਰਨ ਸਟਾਰ ਜੌਨੀ ਸੀਨਜ਼ ਦੀ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਬਾਸਿਤ ਦੀ ਇਸ ਕਰਤੂਤ ਦਾ ਇਕ ਪਾਕਿਸਤਾਨੀ ਪੱਤਰਕਾਰ ਨੇ ਪਰਦਾਫਾਸ਼ ਕੀਤਾ। ਪੱਤਰਕਾਰ ਨੇ ਲਿਖਿਆ, 'ਭਾਰਤ ਚ ਪਾਕਿਸਤਾਨ ਦੇ ਸਾਬਕਾ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਪੋਰਨ ਸਟਾਰ ਜੌਨੀ ਸੀਨਜ਼ ਨੂੰ ਕਸ਼ਮੀਰੀ ਦੱਸ ਰਹੇ ਹਨ ਜਿਹੜੇ ਪੈਲੇਟ-ਗਨ ਕਾਰਨ ਆਪਣੀ ਅੱਖ ਗੁਆ ਬੈਠੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ex Pak Envoy Abdul Basit mistakes adult star for Kashmiri who lost his vision