ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ-ਰਣਵੀਰ ਦੇ ਵਿਆਹ ’ਤੇ ਉੱਡਿਆ ਰਣਬੀਰ ਕਪੂਰ ਦਾ ਮਜ਼ਾਕ

1 / 5ਦੀਪਿਕਾ-ਰਣਵੀਰ ਦੇ ਵਿਆਹ ’ਤੇ ਉੱਡਿਆ ਰਣਬੀਰ ਕਪੂਰ ਦਾ ਮਜ਼ਾਕ

2 / 5ਦੀਪਿਕਾ-ਰਣਵੀਰ ਦੇ ਵਿਆਹ ’ਤੇ ਉੱਡਿਆ ਰਣਬੀਰ ਕਪੂਰ ਦਾ ਮਜ਼ਾਕ

3 / 5ਦੀਪਿਕਾ-ਰਣਵੀਰ ਦੇ ਵਿਆਹ ’ਤੇ ਉੱਡਿਆ ਰਣਬੀਰ ਕਪੂਰ ਦਾ ਮਜ਼ਾਕ

4 / 5ਦੀਪਿਕਾ-ਰਣਵੀਰ ਦੇ ਵਿਆਹ ’ਤੇ ਉੱਡਿਆ ਰਣਬੀਰ ਕਪੂਰ ਦਾ ਮਜ਼ਾਕ

5 / 5ਦੀਪਿਕਾ-ਰਣਵੀਰ ਦੇ ਵਿਆਹ ’ਤੇ ਉੱਡਿਆ ਰਣਬੀਰ ਕਪੂਰ ਦਾ ਮਜ਼ਾਕ

PreviousNext

ਰਣਵੀਰ-ਦੀਪਿਕਾ ਦਾ ਵਿਆਹ ਕੱਲ੍ਹ ਬੁੱਧਵਾਰ ਨੂੰ ਇਟਲੀ ਚ ਕੋਂਕਣੀ ਰਵਾਇਤਾਂ ਨਾਲ ਹੋਇਆ। ਦੋਨਾਂ ਦੇ ਵਿਆਹ ਨੂੰ ਲੈ ਕੇ ਫੈਂਜ਼ ਕਾਫੀ ਖੁਸ਼ ਨਜ਼ਰ ਆਏ। ਸ਼ਰਾਰਤੀ ਫੈਂਜ਼ ਨੇ ਦੋਨਾਂ ਅਦਾਕਾਰਾਂ ਦੇ ਮਜ਼ਾਕੀਆ ਤਸਵੀਰਾਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤੇ। ਦਰਅਸਲ ਵਿਆਹ ਰਣਵੀਰ ਤੇ ਦੀਪਿਕਾ ਦਾ ਹੋਇਆ ਪਰ ਮਜ਼ਾਕ ਰਣਬੀਰ ਕਪੂਰ ਦਾ ਉੱਡਾਇਆ ਜਾ ਰਿਹਾ ਹੈ।

 

ਰਣਵੀਰ ਨਾਲ ਫਿ਼ਲਮ ਪਦਮਾਵਤ ਚ ਕੰਮ ਕਰ ਚੁੱਕੇ ਜਿਮ ਸਰਭ ਦੀ ਵੀ ਮਜ਼ਾਕੀਆਂ ਤਸਵੀਰਾਂ ਸਭ ਤੋਂ ਜਿ਼ਆਦਾ ਵਾਇਰਲ ਹੋ ਰਹੀਆਂ ਹਨ। ਰਣਵੀਰ ਸਿੰਘ ਦੇ ਲਹਿੰਗੇ ਨੂੰ ਲੈ ਕੇ ਤਾਂ ਸ਼ੁਰੂਆਤ ਤੋਂ ਹੀ ਕਾਫੀ ਮਜ਼ਾਕੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਇਸ ਮਗਰੋਂ ਹੁਣ ਰਣਵੀਰ ਤੇ ਦੀਪਿਕਾ ਦੋਨਾਂ ਦੇ ਹੋਟਲ ਵਾਲੀਆਂ ਤਸਵੀਰਾਂ ਵੀ ਸੋਸ਼ਲ ਮੀਡੀਅ ਤੇ ਕਾਫੀ ਹਾਸੇ ਦੀਆਂ ਪਾਤਰ ਬਣ ਰਹੀਆਂ ਹਨ। ਜਿਨ੍ਹਾਂ ਨੂੰ ਦੇਖ ਅਤੇ ਪੜ੍ਹ ਕੇ ਲੋਕ ਆਪਣੀ ਹਸੀ ਰੋਕਣ ਦੇ ਬਾਵਜੂਦ ਰੋਕ ਨਹੀਂ ਪਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fun blow Ranveer Kapoor and Deepika-Ranveer wedding